latest news

All News News Update

  • 28th September 2023

ਤੀਸਰੇ ODI ਵਿੱਚ ਆਸਟ੍ਰੇਲੀਆ ਨੇ ਭਾਰਤ ’ਤੇ ਕੀਤਾ ਪਲਟਵਾਰ…

ਭਾਰਤ ਬਨਾਮ ਆਸਟ੍ਰੇਲੀਆ ਤੀਸਰੇ ODI ਮੈਚ ਵਿੱਚ ਮਾਰਨਸ ਲੈਬੁਸ਼ਗਨ, ਮਿਸ਼ੇਲ ਮਾਰਸ਼, ਡੇਵਿਡ ਵਾਰਨਰ ਅਤੇ ਸਟੀਵ ਸਮਿਥ ਦੀਆਂ ਸ਼ਾਨਦਾਰ ਪਾਰੀਆਂ ਦੀ ਮਦਦ ਨਾਲ ਆਸਟ੍ਰੇਲੀਆ ਨੇ ਭਾਰਤ ਨੂੰ 66 ਦੌੜਾਂ ਨਾਲ ਹਰਾਇਆ।...

read more
  • 26th September 2023

ਦਿਲਜੀਤ ਦੋਸਾਂਝ ਨੇ ‘BORN TO SHINE’ ਆਸਟ੍ਰੇਲੀਅਨ ਟੂਰ ਦੀਆਂ ਤਰੀਕਾਂ ਦਾ ਐਲਾਨ ਕੀਤਾ…

  [audio mp3="https://www.metrotimestv.com/wp-content/uploads/2023/08/ElevenLabs_2023-08-17T13_23_46.000Z_premade_Adam.mp3"][/audio]   ਦਿਲਜੀਤ ਦੋਸਾਂਝ ਨੇ 'BORN TO SHINE' ਆਸਟ੍ਰੇਲੀਅਨ ਟੂਰ ਦੀਆਂ ਤਰੀਕਾਂ ਦਾ ਐਲਾਨ ਕੀਤਾ... DilJit Dosanjh announced the dates of "BORN TO SHINE" Australian tour... https://www.facebook.com/photo/?fbid=758765216255837&set=a.488362673296094  ...

read more
  • 25th September 2023

ਵਰਡ ਕੱਪ ਤੋਂ ਪਹਿਲਾਂ ਸ਼ੁਭਮਾਨ ਗਿੱਲ ’ਤੇ ਸ਼੍ਰੇਅਸ ਅਈਅਰ ਨੇ ਆਸਟ੍ਰੇਲੀਆਂ ਦੇ ਗੇੇਂਦਬਾਜਾਂ ਦਾ ਕੀਤਾ ਬੁਰਾ ਹਾਲ….

ਭਾਰਤ ਬਨਾਮ ਆਸਟ੍ਰੇਲੀਆ ਦੂਜੇ  ODI ਮੈਚ ਵਿੱਚ ਸ਼ੁਭਮਨ ਗਿੱਲ, ਸ਼੍ਰੇਅਸ ਅਈਅਰ, ਸੁਰਿਯਾ ਕੁਮਾਰ ਯਾਦਵ ਅਤੇ ਕੇਅਲ ਰਾਹੁਲ ਦੀਆਂ ਸ਼ਾਨਦਾਰ ਪਾਰੀਆਂ ਦੀ ਮਦਦ ਨਾਲ ਭਾਰਤ ਨੇ ਆਸਟ੍ਰੇਲੀਆ ਨੂੰ 99 ਦੌੜਾਂ(DLS) ਨਾਲ...

read more
  • 23rd September 2023

ਪਹਿਲੇਂ ਵਨਡੇ ਵਿੱਚ ਸੁਭਮਨ ਗਿੱਲ ਅਤੇ ਮੁਹੰਮਦ ਸ਼ਮੀ ਨੇ ਆਸਟ੍ਰੇਲੀਆ ਨੂੰ ਹਰਾਇਆ…

ਭਾਰਤ ਬਨਾਮ ਆਸਟ੍ਰੇਲੀਆ ਪਹਿਲੇਂ ODI ਮੈਚ ਵਿੱਚ ਸ਼ੁਭਮਨ ਗਿੱਲ, ਰੁਤੁਰਾਜ ਗਾਇਕਵਾੜ ਕੇਅਲ ਰਾਹੁਲ ਅਤੇ ਸੁਰਿਯਾ ਕੁਮਾਰ ਯਾਦਵ ਦੇ ਅਰਧ ਸੈਂਕੜਿਆ ਦੀ ਮਦਦ ਨਾਲ ਭਾਰਤ ਨੇ ਆਸਟ੍ਰੇਲੀਆ ਨੂੰ  5 ਵਿਕੇਟਾਂ 8...

read more
  • 21st September 2023

ਹੁਣ ਭਾਰਤ ਨੇ ਕੈਨੇਡਾ ਗਏ ਨਾਗਰਿਕਾਂ-ਵਿਦਿਆਰਥੀਆਂ ਲਈ ਟ੍ਰੈਵਲ ਐਡਵਾਇਜ਼ਰੀ ਕੀਤੇ ਜਾਰੀ…

ਕੈਨੇਡਾ ਨਾਲ ਤਣਾਅ ਦਰਮਿਆਨ ਭਾਰਤ ਨੇ ਪਲਟਵਾਰ ਕੀਤਾ ਹੈ। ਕੈਨੇਡਾ ਨੂੰ ਆਪਣੇ ਸ਼ਬਦਾਂ ਵਿੱਚ ਜਵਾਬ ਦਿੰਦਿਆਂ ਭਾਰਤ ਨੇ ਆਪਣੇ ਨਾਗਰਿਕਾਂ ਲਈ ਇੱਕ ਟ੍ਰੈਵਲ ਐਡਵਾਇਜ਼ਰੀ ਜਾਰੀ ਕਰ ਦਿੱਤੀ ਹੈ। ਕੈਨੇਡਾ ਵਿੱਚ...

read more
  • 18th September 2023

ਭਾਰਤ ਨੇ ਸ਼੍ਰੀ ਲੰਕਾ ਨੂੰ ਹਰਾ ਕੇ ਜਿੱਤਿਆ ਏਸ਼ੀਆ ਕੱਪ ਦਾ 8ਵਾਂ ਖਿਤਾਬ..

ਭਾਰਤ ਬਨਾਮ ਸ਼੍ਰੀ ਲੰਕਾ ਏਸੀਆ ਕੱਪ ਦੇ ਆਖੀਰਲੇ ਮੈਚ ਵਿੱਚ ਭਾਰਤ ਨੇ ਸ਼੍ਰੀ ਲੰਕਾ ਨੂੰ 10 ਵਿਕੇਟਾਂ ਨਾਲ ਹਰਾਇਆ। ਏਸੀਆਂ ਕੱਪ ਵਿੱਚ ਭਾਰਤ ਬਣੀ ਸਭ ਤੋਂ ਵੱਧ ਖਿਤਾਬ ਜਿੱਤਣ ਵਾਲੀ...

read more
  • 16th September 2023

iPhone 15 ਲਾਂਚ ਹੁੰਦੇ ਹੀ ਪੁਰਾਣੇ iPhone ਦੀਆਂ ਕੀਮਤਾਂ ’ਚ ਆਈ ਭਾਰੀ ਗਿਰਾਵਟ, ਜਾਣੋ ਕਿੰਨੇ ਸਸਤੇ ਹੋਏ ਪੁਰਾਣੇ iPhone..

ਐਪਲ ਨੇ ਬੀਤੇ ਮੰਗਲਵਾਰ ਨੂੰ 'Wonderlust ' ਈਵੈਂਟ ਦੌਰਾਨ ਆਈਫੋਨ 15 ਸੀਰੀਜ਼ ਦਾ ਖੁਲਾਸਾ ਕੀਤਾ ਹੈ । ਜਿਸ ਵਿੱਚ iPhone 15, iPhone 15 ਪਲੱਸ, iPhone 15 ਪ੍ਰੋ ਅਤੇ iPhone 15...

read more
  • 13th September 2023

ਸ਼੍ਰੀ ਲੰਕਾ ਨੂੰ ਹਰਾ ਕੇ ਭਾਰਤ ਪਹੁੰਚੀ ਫਾਈਨਲ ਵਿੱਚ…

ਭਾਰਤ ਬਨਾਮ ਸ਼੍ਰੀ ਲੰਕਾ ਮੈਚ ਵਿੱਚ ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ ਅਤੇ ਰਵਿੰਦਰ ਜਾਡੇਜਾ ਨੇ ਭਾਰਤ ਨੇ ਸ਼੍ਰੀ ਲੰਕਾ ਨੂੰ  41 ਦੋੜਾਂ ਨਾਲ ਹਰਾਇਆ। ਜਿਸਦਾ ਪਿੱਛਾ ਕਰਦੇ ਹੋਏ ਸ਼੍ਰੀ ਲੰਕਾ ਦੇ...

read more
  • 12th September 2023

ਭਾਰਤ ਬਨਾਮ ਪਾਕਿਸਤਾਨ ਮੈਚ ਵਿੱਚ ਕੋਹਲੀ ’ਤੇ ਰਾਹੁਲ ਦੀਆਂ ਧਮਾਕੇਦਾਰ ਪਾਰੀਆਂ ਨੇ ਭਾਰਤ ਨੇ ਪਾਕਿਸਤਾਨ ਨੂੰ 228 ਦੋੜਾਂ ਨਾਲ ਹਰਾਇਆ…

ਭਾਰਤ ਬਨਾਮ ਪਾਕਿਸਤਾਨ ਮੈਚ ਵਿੱਚ ਰੋਹਿਤ, ਗਿੱਲ ਦੀ ਓਪਨਿੰਗ ਪਾਰੀਆਂ ਵਿਰਾਟ ਕੋਹਲੀ ਅਤੇ ਕੇਅਲ ਰਾਹੁਲ  ਦੀਆਂ ਧਮਾਕੇਦਾਰ ਪਾਰੀਆਂ ਨੇ ਭਾਰਤ ਨੇ ਪਾਕਿਸਤਾਨ ਨੂੰ  228 ਦੋੜਾਂ ਨਾਲ ਹਰਾਇਆ। ਮੀਂਹ ਪੈਣ ਕਾਰਨ...

read more
  • 11th September 2023

ਦਿਲਜੀਤ ਦੋਸਾਂਝ ਨੇ ‘BORN TO SHINE’ ਆਸਟ੍ਰੇਲੀਅਨ ਟੂਰ ਦੀਆਂ ਤਰੀਕਾਂ ਦਾ ਐਲਾਨ ਕੀਤਾ…

  [audio mp3="https://www.metrotimestv.com/wp-content/uploads/2023/08/ElevenLabs_2023-08-17T13_23_46.000Z_premade_Adam.mp3"][/audio]   ਦਿਲਜੀਤ ਦੋਸਾਂਝ ਨੇ 'BORN TO SHINE' ਆਸਟ੍ਰੇਲੀਅਨ ਟੂਰ ਦੀਆਂ ਤਰੀਕਾਂ ਦਾ ਐਲਾਨ ਕੀਤਾ... DilJit Dosanjh announced the dates of "BORN TO SHINE" Australian tour... https://www.facebook.com/photo/?fbid=758765216255837&set=a.488362673296094  ...

read more
  • 11th September 2023

Asia Cup 2023: ਨਵੇਂ ਨਿਯਮ ਨਾਲ ਟੀਮ ਇੰਡੀਆ ਦੀ ਵਧੀਆਂ ਮੁਸ਼ਕਿਲਾਂ, ਏਸ਼ੀਆ ਕੱਪ ਤੋਂ ਹੋ ਸਕਦੀ ਹੈ ਬਾਹਰ…

Asia Cup 2023: ਨਵੇਂ ਨਿਯਮ ਨਾਲ ਟੀਮ ਇੰਡੀਆ ਦੀ ਵਧੀਆਂ ਮੁਸ਼ਕਿਲਾਂ, ਏਸ਼ੀਆ ਕੱਪ ਤੋਂ ਹੋ ਸਕਦੀ ਹੈ ਬਾਹਰ...   India vs Pakistan Asia cup Super 4- ਜਦੋਂ ਵੀ ਭਾਰਤ ਅਤੇ...

read more
  • 9th September 2023

ਮੋਰੋਕੋ ਵਿੱਚ ਵਿੱਚ ਭੂਚਾਲ ਆਉਣ ਕਾਰਨ 296 ਮੌਤਾ…

ਮੋਰੱਕੋ ਵਿੱਚ 6.8 ਤੀਬਰਤਾ ਵਾਲੇ ਭੂਚਾਲ ਕਾਰਨ ਘੱਟੋ-ਘੱਟ 296 ਲੋਕਾਂ ਦੀ ਮੌਤ ਹੋ ਗਈ। ਭੂਚਾਲ ਦੇ ਝਟਕੇ ਮੋਰੱਕੋ ਦੇ ਤੱਟੀ ਸ਼ਹਿਰਾਂ ਰਬਾਤ, ਕੈਸਾਬਲਾਂਕਾ ਅਤੇ ਐਸਾਓਇਰਾ ਵਿੱਚ ਵੀ ਮਹਿਸੂਸ ਕੀਤੇ ਗਏ।...

read more