ਪੰਜਾਬ ਵਿੱਚ ਹੋਵੇਗਾ ਇੱਕ ਹੋਰ ਟੋਲ ਪਲਾਜ਼ਾ ਬੰਦ..
ਇੱਕ ਹੋਰ ਟੋਲ ਪਲਾਜ਼ਾ ਹੋਵੇਗਾ ਪੰਜਾਬ ਵਿੱਚ ਬੰਦ ਇਹ ਗੱਲ ਸਾਹਮਣੇ ਆਈ ਹੈ ਕਿ CM ਭਗਵੰਤ ਮਾਨ ਮੋਗਾ ਦੇ ਬਾਘਾਪੁਰਾਣਾ ਵਿਖੇ ਟੋਲ ਪਲਾਜ਼ਾ ਬੰਦ ਕਰਨਗੇ ਪੰਜਾਬ ਵਿੱਚ ਹੋਵੇਗਾ ਇੱਕ ਹੋਰ ਟੋਲ ਪਲਾਜ਼ਾ ਬੰਦ 5 ਜੁਲਾਈ ਨੂੰ CM ਭਗਵੰਤ ਮਾਨ ਮੋਗਾ ਦੇ ਬਾਘਾਪੁਰਾਣਾ ਵਿਖੇ ਪਲਾਜ਼ਾ ਬੰਦ ਕਰਨਗੇ | 5 ਜੁਲਾਈ ਨੂੰ ਬੰਦ ਕਰਨ ਦਾ ਵੱਡਾ ਫ਼ੈਸਲਾ ਦਿੱਤਾ | ਤੁਸੀਂ NEWS ਦੀ ਹੋਰ Update ਲੈਣ ਲਈ ਸਾਡੇ Channel ਨਾਲ Add ਸਕਦੇ ਹੋ
NEWS LINK :- https://m.facebook.com/story.php?story_fbid=pfbid02E3nY2gA3TnQsGviivBeQzXATxj4rfezbkbAZSsHu6ui5DfbQqocjBCER1WWcM2fcl&id=100063670966361&sfnsn=wiwspwa&mibextid=jf9HGS

MORE LATEST NEWS ON METRO TIMES
Posted on 4th July 2023