ਸੁਪਰੀਮ ਕੋਰਟ ਨੇ ਸੁਖਵੀਰ ਬਾਦਲ ਵਿਰੁੱਧ ਦਰਜ FIR ਨੂੰ ਕੀਤਾ ਰੱਦ..

Spread the love

 

 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈ ਕੋਰਟ ਨੇ ਅੰਮ੍ਰਿਤਸਰ ਦੇ ਬਿਆਸ ਵਿੱਚ ਦਰਜ ਐਫ.ਆਈ.ਆਰ. ਨੂੰ ਕੀਤਾ ਰੱਦ।ਇਹ ਐਫਆਈਆਰ 1 ਜੁਲਾਈ 2021 ਨੂੰ ਦਰਜ ਕੀਤੀ ਗਈ ਸੀ। ਕਰੋਨਾ ‘ਚ ਮਾਈਨਿੰਗ ਸਾਇਟ ਉਤੇ ਭੀੜ ਇਕੱਠੀ ਕਰਨ ਦਾ ਦੋਸ਼ ਸੀ।

Shiromani Akali Dal President Sukhbir Singh Badal has got a big relief from the High Court. The High Court registered the FIR in Beas of Amritsar, is Canceled. This FIR was registered on 1 July 2021. Corona was accused of gathering a crowd at the mining site.

Parkash Singh Badal cremated at ancestral village - Rediff.com

ਇਹ ਐਫਆਈਆਰ ਕੋਰੋਨਾ ਕਾਲ ਦੇ ਦੌਰਾਨ ਦਰਜ ਕੀਤੀ ਗਈ ਸੀ।  ਸੁਖਬੀਰ ਬਾਦਲ ਖਿਲਾਫ ਅੰਮ੍ਰਿਤਸਰ ‘ਚ ਡੀ.ਸੀ. ਦੇ ਹੁਕਮਾਂ ਦੀ ਉਲੰਘਣਾ ਕਰਨ ‘ਤੇ ਮਾਮਲਾ ਦਰਜ ਕੀਤਾ ਗਿਆ ਸੀ।

This FIR was registered during the Corona period. DC against Sukhbir Badal in Amritsar. A case was registered for violating the orders of.

If SAD Comes to Power in Punjab, it Will Terminate All River Water-sharing  Pacts: Sukhbir - News18

Posted on 25th August 2023

Latest Post