ਪੇਂਡੂ ਵਿਕਾਸ ਵਿਭਾਗ ਬੋਲੀ ਨਾ ਹੋਣ ਦੀ ਸੂਰਤ ਚ ਵਾਹੀਯੋਗ ਸ਼ਾਮਲਾਤ ਜ਼ਮੀਨਾਂ ਤੇ ਖੁਦ ਖੇਤੀ ਕੀਤੀ ਜਾਵੇਗੀ – ਕੁਲਦੀਪ ਸਿੰਘ ਧਾਲੀਵਾਲ

Spread the love

ਪੇਂਡੂ ਵਿਕਾਸ ਵਿਭਾਗ ਬੋਲੀ ਨਾ ਹੋਣ ਦੀ ਸੂਰਤ ਚ ਵਾਹੀਯੋਗ ਸ਼ਾਮਲਾਤ ਜ਼ਮੀਨਾਂ ਤੇ ਖੁਦ ਖੇਤੀ ਕੀਤੀ ਜਾਵੇਗੀ। ਇਸਦੇ ਨਾਲ ਹੀ ਕਿਸੇ ਨੂੰ ਵੀ ਨਾਜਾਇਜ਼ ਜ਼ਮੀਨ ਉੱਤੇ ਕਬਜ਼ਾ ਨਾ ਕੀਤੇ ਜਾਣ ਦੇ ਮੁੜ ਤੋ ਸਖ਼ਤ ਨਿਰਦੇਸ਼ ਦਿੱਤੇ ਹਨ। 15 ਤੋਂ 26 ਤੱਕ ਸੂਬੇ ਭਰ ਚ ਚਲਣਗੇ ਗ੍ਰਾਮ ਸਭਾ ਦੇ ਇਜਲਾਸ।

Posted on 3rd June 2022

Latest Post