ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਮਰਹੂਮ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨਾਲ ਸਾਂਝਾ ਕੀਤਾ ਦੁੱਖ

Spread the love
ਮਰਹੂਮ ਸ਼ੁਭਦੀਪ ਸਿੰਘ (ਸਿੱਧੂ ਮੂਸੇਵਾਲਾ) ਜੀ ਦੇ ਦਰਦਨਾਕ ਵਿਛੋੜੇ ਉਤੇ ਪਿੰਡ ਮੂਸਾ ਪਹੁੰਚ ਕੇ ਉਸਦੇ ਮਾਤਾ ਪਿਤਾ ਨਾਲ ਦੁੱਖ ਸਾਂਝਾ ਕੀਤਾ।
ਅਕਾਲ ਪੁਰਖ ਪਰਮਾਤਮਾ ਪਰਿਵਾਰ ਅਤੇ ਉਸਨੂੰ ਚਾਹੁਣ ਵਾਲਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ।
 

Posted on 6th June 2022

Latest Post