ਜੰਮੂ-ਕਸ਼ਮੀਰ ਦੇ ਰਿਹਾਇਸ਼ੀ ਇਲਾਕਿਆਂ ਤੋਂ ਹਟਾਈ ਜਾਵੇਗੀ ਫੌਜ, ਤਾਇਨਾਤ ਹੋਵੇਗੀ CRPF, ਕੇਂਦਰ ਸਰਕਾਰ ਦਾ ਐਲਾਨ

Spread the love

ਜੰਮੂ-ਕਸ਼ਮੀਰ ਦੇ ਰਿਹਾਇਸ਼ੀ ਇਲਾਕਿਆਂ ਤੋਂ ਹਟਾਈ ਜਾਵੇਗੀ ਫੌਜ, ਤਾਇਨਾਤ ਹੋਵੇਗੀ CRPF, ਕੇਂਦਰ ਸਰਕਾਰ ਦਾ ਐਲਾਨ

 

 

ਜੰਮੂ ਕਸ਼ਮੀਰ ਦੇ ਰਿਹਾਇਸ਼ੀ ਇਲਾਕਿਆਂ ਤੋਂ ਫੌਜ ਵਾਪਸ ਬੁਲਾਈ ਜਾਵੇਗੀ। ਸੀਆਰਪੀਐਫ ਉਨ੍ਹਾਂ ਰਿਹਾਇਸ਼ੀ ਇਲਾਕਿਆਂ ਵਿੱਚ ਤਾਇਨਾਤ ਕੀਤੀ ਜਾਵੇਗੀ

 

ਜੰਮੂ ਕਸ਼ਮੀਰ ਦੇ ਰਿਹਾਇਸ਼ੀ ਇਲਾਕਿਆਂ ਤੋਂ ਫੌਜ ਹਟਾਈ ਜਾਵੇਗੀ। ਸੀਆਰਪੀਐਫ ਉਨ੍ਹਾਂ ਰਿਹਾਇਸ਼ੀ ਇਲਾਕਿਆਂ ਵਿੱਚ ਤਾਇਨਾਤ ਕੀਤੀ ਜਾਵੇਗੀ ਜਿੱਥੇ ਰਾਸ਼ਟਰੀ ਰਾਈਫਲਜ਼ ਤਾਇਨਾਤ ਸਨ। ਰਾਸ਼ਟਰੀ ਰਾਈਫਲਜ਼ ਸਿਰਫ਼ ਜੰਮੂ ਕਸ਼ਮੀਰ ਦੇ ਸਰਹੱਦੀ ਇਲਾਕਿਆਂ ਵਿੱਚ ਤਾਇਨਾਤ ਕੀਤੀ ਜਾਵੇਗੀ। ਸੀਆਰਪੀਐਫ ਦੀਆਂ 4 ਬਟਾਲੀਅਨਾਂ ਨੂੰ ਜੰਮੂ ਕਸ਼ਮੀਰ ਭੇਜਿਆ ਗਿਆ ਹੈ।

 

👉METRO TIMES ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ  https://www.metrotimestv.com/?swcfpc=1 ‘**ਤੇ ਕਲਿੱਕ ਕਰ ਸਕਦੇ ਹੋ।

Posted on 21st August 2025

Latest Post