ਪੰਜਾਬ ‘ਚ 14,15 ਅਤੇ 16 ਨੂੰ ਤਿੰਨ ਦਿਨ ਬੰਦ ਰਹਿਣਗੀਆਂ ਸਰਕਾਰੀ ਬੱਸਾਂ…

Spread the love

ਪਨਬੱਸ ਅਤੇ ਪੀਆਰਟੀਸੀ ਮੁਲਾਜ਼ਮਾਂ ਨੇ ਐਲਾਨ ਕੀਤਾ ਕਿ 14, 15 ਅਤੇ 16 ਤਰੀਕ ਨੂੰ ਸਰਕਾਰੀ ਬੱਸਾਂ ਰਹਿਣਗੀਆਂ ਬੰਦ। ਤਿੰਨੇ ਦਿਨ ਮੁਲਾਜ਼ਮ ਜਥੇਬੰਦੀ ਨੇ ਪੂਰੇ ਪੰਜਾਬ ‘ਚ ਹੜਤਾਲ ਕਰਣਗੇ। ਪੰਜਾਬ ਦੇ 27 ਡਿੱਪੂ ਦੀਆਂ ਬੱਸਾਂ ਬੰਦ ਰਹਿਣਗੀਆਂ।

Panbus and PRTC employees announced that government buses will remain closed on 14th, 15th and 16th. On three days, the employee organization will go on strike in the whole of Punjab. Buses of 27 depots of Punjab will remain closed.

Punjab govt puts brakes on private buses, only state-owned buses to enter  Chandigarh - India Today

ਇਸ ਦੌਰਾਨ 7000 ਦੇ ਕਰੀਬ ਮੁਲਾਜ਼ਮ ਹੜਤਾਲ ‘ਤੇ ਰਹਿਣੇ ਅਤੇ 2800 ਬੱਸਾਂ ਬੰਦ ਰਹਿਣਗੀਆਂ। ਮੁਲਾਜ਼ਮ ਜਥੇਬੰਦੀ ਨੇ 15 ਅਗਸਤ ਨੂੰ ਗੁਲਾਮੀ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ।

Meanwhile, around 7000 employees will be on strike and 2800 buses will remain closed. The employee organization has announced to celebrate August 15 as Slavery Day.

Bus services started in Punjab on long routes from June 1 | NewsTrack  English 1

Posted on 11th August 2023

Latest Post