ਆਸਟਰੇਲੀਆ ਨੇ ICC ਪੁਰਸ਼ ਕ੍ਰਿਕਟ ਵਿਸ਼ਵ ਕੱਪ ਲਈ ਆਪਣੀ 18-ਖਿਡਾਰੀ ਟੀਮ ਦਾ ਕੀਤਾ ਐਲਾਨ। ਟੀਮ ਵਿੱਚ ਲੈੱਗ ਸਪਿਨਰ ਤਨਵੀਰ ਸੰਘਾ ਅਤੇ ਤਜਰਬੇਕਾਰ ਹਰਫਨਮੌਲਾ ਐਰੋਨ ਹਾਰਡੀ ਹੈਰਾਨੀਜਨਕ ਸ਼ਾਮਲ ਹਨ, ਅਤੇ ਟੈਸਟ ਸਟਾਰ ਮਾਰਨਸ ਲੈਬੁਸ਼ਗਨ ਨੂੰ ਆਸਟਰੇਲੀਆ ਦੀ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ।
Australia announced their 18-man squad for the ICC Men’s Cricket World Cup. Leg-spinner Tanveer Sangha and experienced all-rounder Aaron Hardy are surprise additions to the squad, and Test star Marnus Labushgan has not been included in Australia’s squad.
ਪੈਟ ਕਮਿੰਸ ਟੀਮ ਨੂੰ ਲੀਡ ਕਰਦੇ ਨਜ਼ਰ ਆਉਣਗੇ ਅਤੇ ਉੱਪ ਕਪਤਾਨ ਸਟੀਵ ਸਮਿਥ ਹੋਣਗੇ। ਵਿਕੇਟ ਕੀਪਰ ਰੂਪ ਵਿੱਚ ਐਲੇਕਸ ਕੈਰੀ ਜਾਂ ਜੋਸ਼ ਇੰਗਲਿਸ ਦਿਖਾਈ ਦੇਣਗੇ। ਓਪਨਰ ਡੇਵਿਡ ਵਾਰਨਰ, ਸਟੀਵ ਸਮਿਥ ਜਾਂ ਟ੍ਰੈਵਿਸ ਹੈੱਡ ਹੋ ਸਕਦੇ ਹਨ। ਕੈਮਰਨ ਗ੍ਰੀਨ, ਐਰੋਨ ਹਾਰਡੀ, ਮਾਰਕਸ ਸਟੋਇਨਿਸ, ਗਲੇਨ ਮੈਕਸਵੈੱਲ ਅਤੇ ਮਿਸ਼ੇਲ ਮਾਰਸ਼ ਆਲ ਰਾਊਂਡਰ ਰੂਪ ਵਿੱਚ ਖੇਡਦੇ ਦਿਖਣਗੇ। ਪੈਟ ਕਮਿੰਸ, ਤਨਵੀਰ ਸੰਘਾ,ਐਡਮ ਜ਼ੈਂਪਾ, ਸੀਨ ਐਬੋਟ, ਐਸ਼ਟਨ ਐਗਰ, ਨਾਥਨ ਐਲਿਸ, ਐਸ਼ਟਨ ਐਗਰ ਅਤੇ ਮਿਸ਼ੇਲ ਸਟਾਰਕ ਗੇਂਦਬਾਜ ਦੇ ਰੂਪ ਖੇਡਦੇ ਦਿਖਣਗੇ।
Pat Cummins will be seen leading the team and Steve Smith will be the vice-captain. Alex Carey or Josh Inglis will feature as wicketkeepers. The opener could be David Warner, Steve Smith or Travis Head. Cameron Green, Aaron Hardy, Marcus Stoinis, Glenn Maxwell and Mitchell Marsh will be seen playing as all-rounders. Pat Cummins, Tanveer Sangha, Adam Zampa, Sean Abbott, Ashton Agar, Nathan Ellis, Ashton Agar and Mitchell Starc will be seen playing the bowlers.