ਚੇਨਈ ਦੀ ਜਿੱਤ ਤੋਂ ਬਾਅਦ ਵੀ GT ਦੇ ਸ਼ੁਰੂ ਹੋਣ ਵੇਲੇ ਨੂੰ ਹੋਈ ਪੈਸਿਆਂ ਦੀ ਬਰਸਾਤ..
ਸ਼ੁਭਮਨ ਗਿੱਲ ਨੂੰ ਮਿਲੇ ਸਭ ਤੋਂ ਵੱਧ ਅਵਾਰਡ:-
1.ਸਭ ਤੋਂ ਵੱਧ ਦੌੜਾਂ (ਆਰੇਂਜ ਕੈਪ) – ਸ਼ੁਭਮਨ ਗਿੱਲ – 890 ਦੌੜਾਂ (10 ਲੱਖ ਰੁਪਏ)
2.ਸੀਜ਼ਨ ਦਾ ਗੇਮ ਚੇਂਜਰ – ਸ਼ੁਭਮਨ ਗਿੱਲ – 10 ਲੱਖ ਰੁਪਏ
3.ਮੋਸਟ ਵੈਲਯੂਏਬਲ ਪਲੇਅਰ – ਸ਼ੁਭਮਨ ਗਿੱਲ – 10 ਲੱਖ ਰੁਪਏ
4.ਸੀਜ਼ਨ ਵਿੱਚ ਸਭ ਤੋਂ ਵੱਧ ਚੌਕੇ – ਸ਼ੁਭਮਨ ਗਿੱਲ (85) – 10 ਲੱਖ ਰੁਪਏ
MORE LATEST NEWS ON METRO TIMES
Posted on 31st May 2023