ਹਨੂੰਮਾਨ ਜਯੰਤੀ ਦੇ ਸ਼ੁਭ ਮੌਕੇ ‘ਤੇ “ਆਦਿਪੁਰਸ਼” ਦਾ ਨਵਾਂ ਪੋਸਟਰ ਕੀਤਾ ਗਿਆ ਸਾਂਝਾਂ..
On the auspicious occasion of Hanuman Jayanti, the new poster of "Adipurush" shared..

"ਆਦਿਪੁਰਸ਼" ਨੂੰ ਟੀ-ਸੀਰੀਜ਼ ਦੇ ਭੂਸ਼ਣ ਕੁਮਾਰ ਅਤੇ ਕ੍ਰਿਸ਼ਨ ਕੁਮਾਰ, ਰਾਉਤ, ਪ੍ਰਸਾਦ ਸੁਤਾਰ ਅਤੇ ਰੇਟ੍ਰੋਫਾਈਲਜ਼ ਦੇ ਰਾਜੇਸ਼ ਨਾਇਰ ਦੁਆਰਾ ਤਿਆਰ ਕੀਤਾ ਗਿਆ ਹੈ| "ਆਦਿਪੁਰਸ਼" 16 ਜੂਨ, 2023 ਨੂੰ 3D ਵਿੱਚ ਸਿਨੇਮਾਘਰਾਂ ਵਿੱਚ ਆਵੇਗੀਹਨੂੰਮਾਨ ਜਯੰਤੀ ਦੇ ਸ਼ੁਭ ਮੌਕੇ 'ਤੇ "ਆਦਿਪੁਰਸ਼" ਦਾ ਨਵਾਂ ਪੋਸਟਰ ਸਾਂਝਾਂ ਕੀਤਾ ਗਿਆ ਹੈ, "ਆਦਿਪੁਰਸ਼" 16 ਜੂਨ, 2023 ਨੂੰ 3D ਵਿੱਚ ਸਿਨੇਮਾਘਰਾਂ ਵਿੱਚ ਆਵੇਗੀ 'ਆਦਿਪੁਰਸ਼' ਫਿਲਮ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ|
Posted on 6th April 2023