RECENTLY MR. HARDIP,MUNEET,NARANG INVITE FAMOUS SINGER SUKHWINDER SINGH IN MELBOURNE..

Spread the love

RECENTLY MR. HARDIP,MUNEET,NARANG INVITE FAMOUS SINGER SUKHWINDER SINGH IN MELBOURNE..

ਹਾਲਹੀ  ਵਿੱਚ   ਹਰਦੀਪ ,  ਮੁਨੀਤ ,  ਨਾਰੰਗ  ਨੇ  ਮੈਲਬੌਰਨ  ਵਿੱਚ  ਮਸ਼ਹੂਰ  ਗਾਇਕ  ਸੁਖਵਿੰਦਰ  ਸਿੰਘ  ਨੂੰ  ਆਪਣੇ  EVENT  ਵਿੱਚ  ਬੁਲਾਇਆ  ਹੈ ,  ਮਨਮੋਹਨ  ਸਿੰਘ  ਇਸਦੇ  ਨੈਸ਼ਨਲ  ਪਰਮੋਟਰ  ਹਨ ..

 

24   march  2023  ਦਿਨ   ਸ਼ੁੱਕਰਵਾਰ  ਨੂੰ   ਸ਼ਾਮ  6:30  ਵਜੇ ਹਰਦੀਪ ,  ਮੁਨੀਤ ,  ਨਾਰੰਗ  ਨੇ  ਮੈਲਬੌਰਨ  ਵਿੱਚ  ਆਪਣੇ  ਕਰਵਾਏ  ਜਾ ਰਹੇ  Event  ਵਿੱਚ  ਮਸ਼ਹੂਰ  ਗਾਇਕ  Sukhwinder  singh  ਨੂੰ  ਆਪਣੇ  ਇਸ  Event  ਵਿੱਚ   ਬੁਲਾਇਆ  ਹੈ  ਇਸ  Event  ਦੀਆਂ  ਟਿਕਟਾਂ  70%  Sold  out  ਹੋ  ਚੁੱਕਿਆਂ  ਹਨ  ਸਿਰਫ  30%  ਟਿਕਟਾਂ  ਹੀ  ਬਾਕੀ  ਹਨ  ਇਸ  Event  ਦਾ  ਲੋਕਾਂ  ਨੂੰ  ਬੇਸਬਰੀ  ਨਾਲ  ਇੰਤਜ਼ਾਰ  ਹੈ

ਸੁਖਵਿੰਦਰ  ਸਿੰਘ  ਆਪਣੇ  ਗ੍ਰੀਸਵਿਨ  ‘ ਤੇ  ਸਿਡਨੀ  ਸ਼ੋਅ  ਪੂਰਾ  ਕਰਕੇ  ਮੈਲਬੌਰਨ  ਪਹੁੰਚ  ਚੁੱਕੇ  ਹਨ ।  ਸੁਖਵਿੰਦਰ  ਸਿੰਘ  ਨੂੰ  ਏਅਰਪੋਰਟ  ਤੋਂ  ਉਹਨਾਂ  ਦਾ  ਸਵਾਗਤ  ਕਰਨ  ਲਈ  ਹਰਦੀਪ ਮੁਨਮੀਤ ਨਾਰੰਗ ਕੁਲਵੀਰ  ਕੇਮ  ‘ ਤੇ  ਹਨੀ ਵਾਲ੍ਹੀਆਂ  ਉੱਥੇ  ਪਹੁੰਚੇ ।  ਮੈਲਬੌਰਨ  ਦੇ  ਏਅਰਪੋਰਟ  ਤੇ  ਉਹਨਾਂ  ਦਾ  ਨਿੱਘਾ  ਸਵਾਗਤ  ਕੀਤਾ  ਗਿਆ । ਸੁਖਵਿੰਦਰ ਸਿੰਘ  ਦੇ  ਗ੍ਰੀਸਵਿਨ  ਅਤੇ  ਸਿਡਨੀ  ਸ਼ੋਅ  ਬਹੁਤ  ਹੀ  ਵਧੀਆ  ਗਏ ।  ਜਿੱਥੇ  ਲੋਕਾਂ  ਨੇ  ਉਹਨਾਂ  ਦੇ  ਸ਼ੋਅ ਨੂੰ  Enjoy  ਕੀਤਾ ।

24  ਮਾਰਚ  2023  ਦੀ  ਸ਼ਾਮ  ਨੂੰ  Enjoy  ਕਰਨ  ਲਈ  ਤੁਸੀਂ  ਵੀ  ਇਸ  ਸ਼ੋਅ  ਵਿੱਚ  ਜਾ  ਸਕਦੇ  ਹੋ ।  ਸਿਰਫ਼  30% ਟਿਕਟਾਂ  ਬਾਕੀ  ਹਨ ।  ਟਿਕਟਾਂ  ਖਰੀਦੋ  ਅਤੇ  ਇਸ  Event  ਨੂੰ  Enjoy  ਕਰੋ ।

Posted on 21st March 2023

Latest Post