ਭਾਰਤ ਬਨਾਮ ਦੱਖਣੀ ਅਫ਼ਰੀਕਾ ਮੈਚ ਵਿੱਚ ਵਿਰਾਟ ਕੋਹਲੀ ਦੇ ਸ਼ਾਨਦਾਰ ਸੈਂਕੜੇ ਅਤੇ ਰਵਿੰਦਰ ਜਾਡੇਜਾ ਦੀ 1st ਕਲਾਸ ਗੇਂਦਬਾਜ਼ੀ ਦੀ ਮਦਦ ਨਾਲ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 243 ਦੌੜਾ ਨਾਲ ਹਰਾਇਆ।
In the India vs South Africa match, India defeated South Africa by 243 runs with the help of Virat Kohli’s brilliant century and Ravindra Jadeja’s 1st class bowling.
ਭਾਰਤ :- ਭਾਰਤ ਦੇ ਖਿਡਾਰੀਆਂ ਨੇ ਪਹਿਲਾਂ ਬੱਲੇੇਬਾਜੀ ਕਰਦੇ ਹੋਏ 50 ਓਵਰਾਂ ਵਿੱਚ 5 ਵਿਕੇਟਾਂ ਦੇ ਨੁਕਸਾਨ ਨਾਲ 326 ਦੌੜਾਂ ਬਣਾਈਆ। ਜਿਸ ਵਿੱਚ ਟਾਪ ਆਰਡਰ ਆਰਡਰ ਦੇ ਖਿਡਾਰੀ ਰੋਹਿਤ ਸ਼ਰਮਾ ਨੇ 24 ਗੇਂਦਾ ਵਿੱਚ 40 ਅਤੇ ਵਿਰਾਟ ਕੋਹਲੀ ਨੇ 121 ਗੇਂਦਾ ਵਿੱਚ 101 ਦੌੜਾਂ ਦੀ ਨਾਬਾਦ ਸ਼ਾਨਦਾਰ ਪਾਰੀ ਖੇਡੀ। ਇਹਨਾਂ ਤੋਂ ਬਾਅਦ ਮਿਡਲ ਆਰਡਰ ਬੱਲੇਬਾਜ ਸ਼੍ਰੇਅਸ ਅਈਅਰ ਨੇ 87 ਗੇਂਦਾ ਵਿੱਚ 77 ਦੌੜਾਂ ਬਣਾਈਆ। ਦੱਖਣੀ ਅਫ਼ਰੀਕਾ ਦੇ ਗੇਂਦਬਾਜ ਵਿੱਚੋਂ ਮਾਰਕਰਮ ਨੂੰ ਛੱਡ ਕੇ ਬਾਕੀ ਸਾਰੇ ਗੇਂਦਬਾਜਾਂ ਨੇ 1-1 ਵਿਕੇਟ ਹਾਸਲ ਕੀਤੀ।
India :- Indian players scored 326 runs with the loss of 5 wickets in 50 overs while batting first. In which top order player Rohit Sharma scored 40 in 24 balls and Virat Kohli played an unbeaten innings of 101 runs in 121 balls. After this, middle order batsman Shreyas Iyer scored 77 runs in 87 balls. All South African bowlers except Markram took 1-1 wicket.
ਦੱਖਣੀ ਅਫ਼ਰੀਕਾ:- 327 ਦੋੜਾਂ ਦਾ ਟੀਚਾ ਹਾਸਲ ਕਰਨ ਉੱਤਰੀ ਦੱਖਣੀ ਅਫ਼ਰੀਕਾ ਦੇ ਖਿਡਾਰੀ 83 ਦੌੜਾਂ ’ਤੇ ਹੀ ਆਲ ਆਊਟ ਹੋ ਗਈ। ਦੱਖਣੀ ਅਫ਼ਰੀਕਾ ਦਾ ਕੋਈ ਵੀ ਬੱਲੇਬਾਜ 14 ਦੌੜਾਂ ਤੋਂ ਵੱਧ ਦੌੜਾਂ ਨਾ ਬਣਾ ਸਕਿਆ। ਭਾਰਤੀ ਗੇਂਦਬਾਜਾਂ ਨੇ ਦੱਖਣੀ ਅਫ਼ਰੀਕਾ ਦੇ ਖਿਡਾਰੀਆਂ ਨੂੰ ਜਿਆਦਾ ਦੇਰ ਵਿਕੇਟ ’ਤੇ ਨਾ ਟਿਕਣ ਦਿੱਤਾ। ਜਿਸ ਵਿੱਚ ਗੇਂਦਬਾਜ ਰਵਿੰਦਰ ਜਾਡੇਜਾ ਨੇ 5 ਵਿਕੇਟਾਂ ਹਾਸਲ ਕੀਤੀਆਂ ਅਤੇ ਮੁੰਹਮਦ ਸ਼ਾਮੀ ਅਤੇ ਕੁਲਦੀਪ ਯਾਦਵ ਨੇ 2-2 ਵਿਕੇਟਾਂ ਹਾਸਲ ਕੀਤੀਆ ਮੁੰਹਮਦ ਸ਼ਿਰਾਜ਼ ਨੇ 1 ਵਿਕੇਟ ਹਾਸਲ ਕੀਤੀ।
South Africa:- To achieve the target of 327 runs, the North South African players were all out for 83 runs. No South African batsman could score more than 14 runs. The Indian bowlers did not allow the South African players to stay on the wicket for long. In which bowler Ravindra Jadeja got 5 wickets and Muhammad Shami and Kuldeep Yadav got 2 wickets each, Muhammad Shiraz got 1 wicket.