Sidhu Moosewala Song: ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘Mera Na’ ਰਿਲੀਜ਼, 16 ਮਿੰਟਾਂ ‘ਚ ਮਿਲੀਅਨ ਤੋਂ ਪਾਰ
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘Mera Na’ ਰਿਲੀਜ਼, 16 ਮਿੰਟਾਂ ‘ਚ Million ਤੋਂ ਪਾਰ ,sidhu moosewala ਓਹ ਮਸ਼ਹੂਰ Singer ਜਿਸਦੇ ਨਾਮ ਬਾਰੇ ਦੱਸਣ ਦੀ ਜਰਰੂਤ ਨਹੀਂ ਹੈ |ਕੁਝ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਦੇ ਸ਼ੋਸਲ ਮੀਡੀਆ ਪੇਜ ਤੇ ਉਸ ਦੇ ਨਵੇਂ ਗਾਣੇ ਮੇਰਾ ਨਾਮ ਬਾਰੇ ਦੱਸਿਆ ਗਿਆ ਸੀ ਜਿਸ ਦੀ ਰੀਲੀਜ਼ ਤਾਰੀਖ 7 ਅਪ੍ਰੈਲ ਰੱਖੀ ਗਈ ਸੀ ਅਤੇ ਅੱਜ 7 ਅਪ੍ਰੈਲ ਨੂੰ ਇਹ ਗੀਤ youtube ਉੱਤੇ ਅੱਪਲੋਡ ਕਰ ਦਿੱਤਾ ਗਿਆ ਹੈ।
ਜਿਸ ਨੂੰ ਉਹਨਾ ਦੇ ਫੈਨਜ਼ ਵੱਲੋਂ ਬਹੁਤ ਸਾਰਾ ਪਿਆਰ ਦਿੱਤਾ ਗਿਆ। ਇਸ ਗੀਤ ਨੂੰ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਗੀਤ ਅੱਪਲੋਡ ਹੁੰਦੇ ਹੀ ਕੁਝ ਮਿੰਟਾਂ ਵਿੱਚ ਇਹ ਗੀਤ 1 ਮਿਲੀਅਨ ਦੇ ਆਂਕੜੇ ਨੂੰ ਛੁਹ ਗਿਆ ਭਾਵੇਂ ਅੱਜ ਸਿੱਧੂ ਮੂਸੇਵਾਲਾ ਨਹੀਂ ਰਿਹਾ ਪਰ ਉਹਨਾਂ ਦੀ ਆਵਾਜ਼ ਨੂੰ ਅੱਜ ਵੀ ਉਹਨਾਂ ਦੇ ਫੈਨਜ਼ ਵੱਲੋਂ ਉਨਾਂ ਹੀ ਪਿਆਰ ਦਿੱਤਾ ਜਾ ਰਿਹਾ ਹੈ।
Posted on 7th April 2023