ਮਸ਼ਹੂਰ ਬਾਲੀਵੁੱਡ ਅਦਾਕਾਰ ਸਾਰਾ ਅਲੀ ਖਾਨ ਹਾਲਹੀ ਵਿੱਚ ਪਹੁੰਚੀ ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ। https://www.facebook.com/MetroTimesTV/videos/547122754057317
ਸਾਰਾ ਅਲੀ ਖਾਨ ਪਹਿਲਾਂ ਸਿਡਨੀ ਪਹੁੰਚੇ ‘ਤੇ ਫਿਰ ਆਸਟ੍ਰੇਲੀਆ ਦੇ ਮਸ਼ਹੂਰ ਸ਼ਹਿਰ ਮੈਲਬੋਰਨ ਦੇ ਏਅਰਪੋਰਟ ਪਹੁੰਚੇ। ਉੱਥੇ ਉਨਾਂ ਦੇ ਸਮਰਥਕਾਂ ਨੇ ਉਨਾ ਨਾਲ ਬਹੁਤ ਉਤਸ਼ਾਹਿਤ ਹੋ ਕੇ ਤਸਵੀਰਾਂ ਖਿਚਾਈਆਂ। https://www.facebook.com/MetroTimesTV/videos/1291804668032984
ਫਿਰ ਉਹ ਮੈਲਬੋਰਨ ਦੇ ਮਸ਼ਹੂਰ ਚਿੜੀਆ ਘਰ ‘ਵੇਰੀਬੀ ਓਪਨ ਰੇਂਜ ਚਿੜੀਆ ਘਰ’ ਪਹੁੰਚੇ, ਜਿੱਥੇ ਉਹਨਾਂ ਨੇ ਵੱਖ-ਵੱਖ ਤਰਾਂ ਦੇ ਜਾਨਵਰਾਂ ਅਤੇ ਪੰਛੀਆਂ ਨੂੰ ਦੇਖਿਆ। ਅਦਾਕਾਰ ਸਾਰਾ ਅਲੀ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਂਊਟ ਉੱਤੇ ਵੀ ਇੱਥੋਂ ਦੀ ਤਸਵੀਰ ਪੋਸਟ ਕੀਤੀ। ਉਹਨਾਂ ਨੇ ਅਸਟ੍ਰਲੀਆ ਦੇ ਮਸ਼ਹੂਰ ਜਾਨਵਰ ਕੰਗਾਰੂ ਨੂੰ ਦੇਖਿਆ। ਕੰਗਾਰੂ ਜੋ ਕਿ ਆਸਟ੍ਰੇਲੀਆ ਦਾ ਰਾਸ਼ਟਰੀ ਜਾਨਵਰ ਹੈ। ਚਿੜੀਆ ਘਰ ਦੀ ਖੂਬਸੂਰਤੀ ਨੇ ਸਾਰਾ ਅਲੀ ਦਾ ਮਨੋਰੰਜਨ ਕੀਤਾ। ਸਾਰਾ ਅਲੀ ਖਾਨ ਨੇ ਚਿੜੀਆ ਘਰ ਘੁਮੰਇਆ ਅਤੇ ਵੱਖ-ਵੱਖ ਸੁੰਦਰ ਦ੍ਰਿਸ਼ ਦੇਖੇ। https://www.facebook.com/MetroTimesTV/videos/587366476262535