Recently MIG & CO. SONS invite famous cricketer Yuvraj Singh in Melbourne…
ਹਾਲਹੀ ਮਸ਼ਹੂਰ ਕ੍ਰਿਕੇਟਰ ਯੁਵਰਾਜ ਸਿੰਘ ਪਹੁੰਚੇ ਮੈਲਬੋਰਨ..
ਸ਼ਨੀਵਾਰ 11 ਮਾਰਚ 2023 ਦੀ ਸ਼ਾਮ ਨੂੰ ‘Sofitel Melbourne on Collins’ ਵਿੱਚ MIG & CO. SONS ਦੁਆਰਾ ਕਰਵਾਏ ਗਏ ‘ BUSINESS EVENT’ ਵਿੱਚ ਮਸ਼ਹੂਰ ਕ੍ਰਿਕੇਟਰ ਯੁਵਰਾਜ ਸਿੰਘ ਪਹੁੰਚੇ। ਇਸ ‘BUSINESS EVENT’ ਵਿੱਚ ਉਹਨਾਂ ਨੇ ‘SUCCESS AND GROWTH’ ਬਾਰੇ ਵਿਚਾਰ ਸਾਂਝੇ ਕੀਤੇ।
ਜਿਸ ਵਿੱਚ ਉਹਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਜ਼ਿੰਦਗੀ ਵਿੱਚ ਸਫਲਤਾ ਅਤੇ ਤਰੱਕੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਸਮਾਗਮ ਵਿੱਚ ਉਹਨਾਂ ਨੇ ਆਪਣੇ ਪ੍ਰਭਾਵਸ਼ਾਲੀ ਵਿਚਾਰਾਂ ਨਾਲ ਆਏ ਮਹਿਮਾਨਾ ਨੂੰ MOTIVATE ਕੀਤਾ।
ਉਹਨਾਂ ਨੇ ਆਪਣਾ “LIFE EXPERIENCE” ਸਾਂਝਾ ਕੀਤਾ। ਉੱਥੇ ਪਹੁੰਚੇ ਸਾਰੇ ਮਹਿਮਾਨਾਂ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ।
Posted on 14th March 2023