RECENTLY CAM STUDIO INVITE FAMOUS ACTOR SUNIL SHETTY IN MELBOURNE..
ਕੈਮ ਸਟੂਡੀਓ ਨੇ ਮੈਲਬੌਰਨ ਵਿੱਚ ਮਸ਼ਹੂਰ ਅਦਾਕਾਰ ਸੁਨੀਲ ਸ਼ੈੱਟੀ ਨੂੰ ਸੱਦਾ ਦਿੱਤਾ ਹੈ..
3 ਜੂਨ 2023 ਨੂੰ CAM STUDIO ਦੁਆਰਾ ਕਰਵਾਇਆ ਜਾ ਰਿਹਾ ਹੈ BUSINESS EVENT। ਜਿਸ ਵਿੱਚ ਮਸ਼ਹੂਰ ਅਦਾਕਾਰ ਸੁਨੀਲ ਸ਼ੈਟੀ ਨੂੰ ਬੁਲਾਇਆ ਗਿਆ ਹੈ । ਉਹ ਇਸ Event ਦੇ ਮੁੱਖ ਮਹਿਮਾਨ ਹਨ ।
ਇਸ EVENT ਵਿੱਚ BUSINESS GROW ‘ਤੇ SUCCESSFUL GROWTH ਬਾਰੇ ਗੱਲ ਕੀਤੀ ਜਾਵੇਗੀ |
ਇਹ EVENT CAM STUDIO ਦੁਆਰਾ ਕਰਵਾਇਆ ਜਾ ਰਿਹਾ ਹੈ ।
Posted on 21st March 2023