Raja Buttar, Sukhraj Zira ਦੀ ਟੀਮ ਦੁਆਰਾ ਕਰਵਾਇਆ ਗਿਆ ਵਿਸਾਖੀ ਮੇਲਾ ਰਿਹਾ SUCCESSFUL..
Raja Buttar, Sukhraj Zira ਦੀ ਟੀਮ ਨੇ ਥੋੜੇ ਦਿਨ ਪਹਿਲਾਂ ਇੱਕ EVENT ਕਰਵਾਇਆ ਗਿਆ ਜਿਸ ਵਿੱਚ ਕਿ ਲੋਕ ਬਹੁਤ ਵੱਡੀ ਗਿਣਤੀ ਵਿੱਚ ਪਹੁੰਚੇ | Austarlia ਵਿੱਚ ਹੋਏ ਇਸ Event ਨੇ ਪੰਜਾਬੀਆਂ ਦੇ ਦਿਲ ਵਿੱਚ ਪੰਜਾਬ ਪ੍ਰਤੀ ਪਿਆਰ ਨੂੰ ਵੀ ਦਰਸਾਓੁਂਦਾ ਹੈ | ਇਸ ਵਿੱਚ ਪੰਜਾਬੀ ਲੋਕਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੋਕ ਆਏ ਜਿੱਥੇ ਕਿ ਓੁਹਨਾਂ ਨੇ ਬਹੁਤ Enjoy ਕੀਤਾ | ਇਹ Event Raja Buttar, Sukhraj Zira ਦੀ ਟੀਮ ਦੁਆਰਾ ਕਰਵਾਇਆ ਗਿਆ |ਇਸ Event ਵਿੱਚ ਅਲੱਗ – ਅਲੱਗ Performance ਕਰਵਾਏ ਗਏ ਜੋ ਕਿ ਦੇਖ ਰਹੇ ਲੋਕਾਂ ਨੂੰ ਬਹੁਤ ਪਸੰਦ ਕੀਤਾ ਗਿਆ | Raja Buttar, Sukhraj Zira ਦੀ ਟੀਮ ਦੁਆਰਾ ਕਰਵਾਇਆ ਗਿਆ ਇਹ Event ਇੱਕ Successful EVENT ਰਿਹਾ |
ਅਜਿਹੇ event ਨੇ ਪੰਜਾਬੀਆਂ ਦੇ ਦਿਲ ਵਿੱਚ ਪੰਜਾਬ ਪ੍ਰਤੀ ਪਿਆਰ ਨੂੰ ਵੀ ਦਰਸਾਓੁਂਦੇ ਹਨ ਅਜਿਹੇ event ਪੰਜਾਬੀ ਸਭਿਆਚਾਰ ਨੂੰ ਵੀ ਪਹਿਲੇ ਦਿੰਦੇ ਹਨ Raja Buttar, Sukhraj Zira ਦੀ ਟੀਮ ਨੇ ਇਹ ਬਹੁਤ ਵਧੀਆ ਓੁਪਰਾਲਾ ਕੀਤਾ ਹੈ |
More News Metro Times (facebook)..