Mr Amit miglani buy a new business “porter davis home”
ਮਿਸਟਰ ਅਮਿਤ ਮਿਗਲਾਨੀ ਨੇ ਨਵਾਂ ਕਾਰੋਬਾਰ "ਪੋਰਟਰ ਡੇਵਿਸ ਹੋਮ" ਖਰੀਦਿਆ
MIG & CO. SONS ਨੇ ਕੁਝ ਸਮੇਂ ਪਹਿਲਾਂ ਹੀ ਆਪਣਾ ‘ BUSINESS EVENT’ ਕੀਤਾ ਸੀ ਜਿਸ ਵਿੱਚ ਮਸ਼ਹੂਰ ਕ੍ਰਿਕੇਟਰ ਯੁਵਰਾਜ ਸਿੰਘ ਪਹੁੰਚੇ। ਇਸ ‘BUSINESS EVENT’ ਵਿੱਚ ਉਹਨਾਂ ਨੇ ‘SUCCESS AND GROWTH’ ਬਾਰੇ ਵਿਚਾਰ ਸਾਂਝੇ ਕੀਤੇ ਸਨ ਤੇ ਇਹ ‘ BUSINESS EVENT’ MIG & CO. SONS ਦਾ SUCCESSful ਰਿਹਾ ਸੀ
ਹੁਣ Mr Amit miglani ਨੇ ਨਵਾਂ ਕਾਰੋਬਾਰ “ਪੋਰਟਰ ਡੇਵਿਸ ਹੋਮ” ਖਰੀਦਿਆ ਓਹਨਾਂ ਨੇ ਓੱਥੋਂ ਦੇ Workers ਨੂੰ ਵੀ Jobs ਦਿੱਤੀਆਂ ਹਨ ਜਿਸ ਕਰਕੇ ਲੋਕ MIG & CO. SONS ਨੂੰ ਇੱਕ ਵਧੀਆ ਕੰਮ ਕਰਕੇ ਓਹਨਾਂ ਦੀ ਪ੍ਸੰਸਾ ਕਰ ਰਹੇ ਹਨ
ਹੁਣ Mr Amit miglani ਨੇ ਨਵਾਂ ਕਾਰੋਬਾਰ “ਪੋਰਟਰ ਡੇਵਿਸ ਹੋਮ” ਖਰੀਦਿਆ ਓਹਨਾਂ ਨੇ ਓੱਥੋਂ ਦੇ Workers ਨੂੰ ਵੀ Jobs ਦਿੱਤੀਆਂ ਹਨ ਜਿਸ ਕਰਕੇ ਲੋਕ MIG & CO. SONS ਨੂੰ ਇੱਕ ਵਧੀਆ ਕੰਮ ਕਰਕੇ ਓਹਨਾਂ ਦੀ ਪ੍ਸੰਸਾ ਕਰ ਰਹੇ ਹਨ
ਹੋਰ News ਲਈ ਜੁੜੇ ਰਹੋ Metro Times ਨਾਲ