ਆਸਟ੍ਰੇਲੀਆ ਵਿੱਚ ਵਸਦੇ ਭਾਰਤੀ ਮੂਲ ਦੇ 5 ਲੋਕਾਂ ਦੀ ਸੜਕ ਦੁਰਘਟਨਾ ਦੌਰਾਨ ਹੋਈ ਮੌਤ..

Spread the love

 

ਬੇਹੱਦ ਦੁਖਦਾਈ ਖ਼ਬਰ ਸੜਕ ਦੁਰਘਟਨਾ ਦੌਰਾਨ ਮਾਂ,ਪਿਤਾ ਅਤੇ ਪੁੱਤਰ ਸਮੇਤ 2 ਹੋਰ ਲੋਕਾਂ ਦੀ ਮੌਤ।

Very sad news 2 other people including mother, father and son died in a road accident.

https://www.facebook.com/photo?fbid=823806359751722&set=a.488362673296094

ਇਹ ਦੁਰਘਟਨਾ ਵਿਕਟੋਰੀਆ ਦੇ ਰਾਇਲ ਹੋਟਲ ਦੇ ਬੀਅਰ ਗਾਰਡਨ ਵਿੱਚ ਹੋਈ ਸੀ। ਪੁਲਿਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਦੁਰਘਟਨਾ ਦੇ ਜ਼ਿੰਮੇਵਾਰ 66 ਸਾਲਾ ਕਾਰ- ਚਾਲਕ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸਾਰੇ ਮ੍ਰਿਤਕ ਇੱਕੋ ਹੀ ਪਰਿਵਾਰ ਦੇ ਦੱਸੇ ਜਾ ਰਹੇ ਹਨ।

The accident took place in the beer garden of the Royal Hotel in Victoria. Giving information, the police said that the 66-year-old car driver responsible for this accident is being interrogated. All the deceased are said to be from the same family.

vivek bhatia sbs.jpg

ਮ੍ਰਿਤਕਾਂ ਨਾਲ ਪਰਿਵਾਰਕ ਨਜ਼ਦੀਕੀ ਰੱਖਣ ਵਾਲੇ ਸਾਰੇ ਰਿਸ਼ਤੇਦਾਰਾ ਨੇ ਪੀੜ੍ਹਤ ਪਰਿਵਾਰਾਂ ਨਾਲ ਆਪਣੀ ਹਮਦਰਦੀ ਜ਼ਾਹਿਰ ਕੀਤੀ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥੋਨੀ ਅਲਬਾਨੀਜ਼ ਵੱਲੋਂ ਵੀ ਇਸ ਘਟਨਾ ‘ਤੇ ਦੁੱਖ ਪ੍ਰਗਟਾਇਆ ਗਿਆ ਹੈ।

All the relatives who were close to the deceased expressed their sympathy with the bereaved families. Prime Minister of Australia Anthony Albanese has also expressed grief over this incident.

Posted on 7th November 2023

Latest Post