ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਦਾਖ਼ਲ ਕੀਤੀ ਨਾਮਜ਼ਦਗੀ

Spread the love
ਸੰਗਰੂਰ ਜ਼ਿਮਨੀ ਚੋਣ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਮੈਨੂੰ ਉਮੀਦਵਾਰ ਐਲਾਨਿਆ ਗਿਆ ਹੈ। ਜਿਸ ਲਈ ਮੈਂ ਬੀਜੇਪੀ ਦੀ ਸਮੁੱਚੀ ਲੀਡਰਸ਼ਿਪ ਪ੍ਰਧਾਨ ਮੰਤਰੀ ਸ਼੍ਰੀ Narendra Modi ਜੀ, ਗ੍ਰਹਿ ਮੰਤਰੀ ਸ਼੍ਰੀ Amit Shah ਜੀ, ਰਾਸ਼ਟਰੀ ਭਾਜਪਾ ਪ੍ਰਧਾਨ J.P.Nadda ਜੀ, ਪੰਜਾਬ ਭਾਜਪਾ ਇੰਚਾਰਜ ਸ਼੍ਰੀ Gajendra Singh Shekhawat ਜੀ, ਕੇਂਦਰੀ ਰਾਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਜੀ, ਜਰਨਲ ਸੈਕਟਰੀ ਸ਼੍ਰੀ Tarun Chugh ਜੀ, ਪੰਜਾਬ ਭਾਜਪਾ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ, ਜਰਨਲ ਸੈਕਟਰੀ ਪੰਜਾਬ ਸ਼੍ਰੀ ਸੁਭਾਸ਼ ਸ਼ਰਮਾ ਜੀ ਅਤੇ ਸਮੁੱਚੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।ਇਸਦੇ ਨਾਲ ਹੀ ਸਮਰਥਕਾਂ ਦੇ ਅਥਾਹ ਪਿਆਰ ਤੇ ਸਮਰਥਨ ਲਈ ਵੀ ਧੰਨਵਾਦ ਕਰਦਾ ਹਾਂ।
ਉਮੀਦਵਾਰ ਐਲਾਨੇ ਜਾਣ ਉਪਰੰਤ ਅੱਜ ਕੇਂਦਰੀ ਰਾਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਜੀ , ਪੰਜਾਬ ਪ੍ਰਧਾਨ ਸ਼੍ਰੀ Ashwani Sharma ਜੀ ,ਸ਼੍ਰੀ Sunil Jakhar ਜੀ , Parminder Singh Dhindsa ਜੀ ਅਤੇ Rana Gurmit Singh Sodhi ਜੀ ਦੀ ਮੌਜੂਦਗੀ ਵਿੱਚ ਨਾਮਜ਼ਦਗੀ ਪੱਤਰ ਦਾਖਲ ਕੀਤੇ ।ਮੈਂ ਤੁਹਾਨੂੰ ਭਰੋਸਾ ਦਵਾਉਂਦਾ ਹਾਂ ਕਿ ਤੁਹਾਡੇ ਵੱਲੋਂ ਕੀਤੇ ਵਿਸ਼ਵਾਸ ਤੇ ਪੂਰਨ ਤੌਰ ਤੇ ਖਰਾ ਉਤਰਾਂਗਾ।
 

Posted on 6th June 2022

Latest Post