Jalandhar By Election: ਜਲੰਧਰ ਜ਼ਿਮਨੀ ਚੋਣ ‘ਚ ਡੇਰਾ ਫੈਕਟਰ..

Spread the love

                       Jalandhar By Election: ਜਲੰਧਰ ਜ਼ਿਮਨੀ ਚੋਣ ‘ਚ ਡੇਰਾ ਫੈਕਟਰ

 

ਜਲੰਧਰ- 10 ਮਈ ਨੁੰ ਜਲੰਧਰ ਚ ਜ਼ਿਮਨੀ ਚੋਣ ਹੋਣ ਜਾ ਰਹੀ ਹੈ,  13 ਮਈ ਨੂੰ ਨਤੀਜਿਆਂ ਤੋਂ ਬਾਅਦ ਜਲੰਧਰ ਨੂੰ ਨਵਾਂ ਸਾਂਸਦ ਮਿਲ ਜਾਵੇਗਾ। 2024 ਲੋਕਸਭਾ ਚੋਣਾਂ ਤੋਂ ਪਹਿਲਾਂ ਇਸਨੂੰ ਸੈਮੀ ਫਾਈਨਲ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ, ਇਸ ਲਈ ਸਾਰੀ ਸਿਆਸੀ ਪਾਰਟੀਆਂ ਪੂਰਾ ਜੋਰ ਲਾ ਰਹੀਆਂ ਹਨ।

ਜਲੰਧਰ ‘ਚ ਧਾਰਮਿਕ ਡੇਰਿਆਂ ਦਾ ਵੱਡਾ ਪ੍ਰਭਾਵ ਹੈ। ਇਸੇ ਕਰਕੇ ਸਿਆਸੀ ਆਗੂ ਵੱਖ ਵੱਖ ਡੇਰੇ ਮੱਥਾ ਟੇਕਦੇ ਨਜ਼ਰ ਆ ਰਹੇ ਨੇਂ ਅਤੇ ਡੇਰੇ ਮੁਖੀ ਨਾਲ ਮਿਲ ਕੇ ਅਸ਼ੀਰਵਾਦ ਲੈਂਦੇ ਨਜ਼ਰ ਆ ਰਹੇ ਨੇਂ, ਆਮ ਆਦਮੀਂ ਪਾਰਟੀ ਦੇ ਰਾਜਸਭਾ ਸਾਂਸਦ ਰਾਘਵ ਚੱਢਾ ਅੱਜ ਡੇਰਾ ਬਿਆਸ ਮੁੱਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲ ਕੇ ਅਸ਼ੀਰਵਾਦ ਲਿਆ, ਜਿਸਦੀ ਜਾਣਕਾਰੀ ਖੁਦ ਟਵੀਟ ਕਰਕੇ ਦਿੱਤੀ , ਰਾਘਵ ਚੱਢਾ ਨੇ ਟਵੀਟ ਕਰ ਕਿਹਾ ਕਿ Earlier this morning, I sought the blessings of the revered Shri Gurinder Singh Dhillon, Head of Radha Soami Satsang Beas. The contributions of the RSSB in serving mankind and society are exemplary. Radha Soami ji ??

 

MORE LATEST NEWS ON METRO TIMES

Posted on 5th May 2023

Latest Post