ਭਾਰਤ ਆਸਟ੍ਰੇਲੀਆ ਰੰਨਿਤਕ ਗਠਜੋੜ ਅਤੇ ਭਾਰਤੀ ਵਿਭਾਗ ਸੰਘ ਨੇ ਇਸ ਹਫਤੇ ਦੋਵਾ ਦੇਸ਼ ਵੀਚਕਾਰ ਹਾਲ ਹੀ ਦੇ ਵਿੱਚ ਦਸਤਖਤ ਕਿੱਤੇ ਅਤੇ ਮੁਫਤ ਵਪਾਰ ਸਮਝੋਤੇ ਦਾ ਜਸ਼ਨ ਮਨੌਣ ਲਾਈ ਆਸਟ੍ਰੇਲਿਆ ਦੇ ਸਬਕਾ ਪ੍ਰਧਾਨ ਮੰਤਰੀ ਟੋਨੀ ਅਬੋਰਟ ਨੇ ਇੱਕ ਵਿਸ਼ੇਸ਼ ਡਿਨਰ ਦੀ ਮੇਜ਼ਬਾਨ ਕੀਤੀ। ਇਸ ਵਫਦ ਦੇ ਚੇਅਰਮੈਨ ਸਨ ਜਗਵਿੰਦਰ ਸਿੰਘ ਵਿਰਕ ਜੋ ਕੀ ਆਸਟ੍ਰੇਲੀਆ ਵਫਦ ਦੇ ਨਾਲ ਮੋਜੂਦ ਰਹਿਣਗੇ।
ਜੋਗਵਿੰਦਰ ਸਿੰਘ ਵਿਰਕ ਇਸ ਵਫਦ ਦੇ ਭਾਰਤ ਆਉਣ ਤੋਂ ਹੀ ਓਹਨਾ ਦੇ ਨਾਲ ਮੋਜੂਦ ਨੇ।
ਭਾਰਤ ਆਉਣ ਤੋਂ ਬਾਅਡ ਵਫਦ ਨੇ ਰਕਾਬਗੰਜ ਗੁਰੂਦੁਆਰਾ ਸਾਹਿਬ ਮੱਥਾ ਟੇਕਿਆ ਅਤੇ ਗੁਰੂ ਤੇਗ ਭਦੋੜ ਜੀ ਤੋਂ ਆਸ਼ੀਰਵਾਦ ਲਿਆ।ਇਸ ਤੋਂ ਮਗਰੋ ਭਾਰਤੀ ਉਦਯੋਗਪਤੀ, ਅਰਬਪਤੀ ਹਰਿਆਣਾ ਤੋਂ ਲੋਕਸਭਾ ਦੇ ਮੈਂਬਰ ਰਹੇ ਨਵੀਨ ਜਿੰਦਲ ਨੇ ਟੋਨੀ ਅਬੋਰਟ ਦੀ ਮੇਜ਼ਬਾਨੀ ਕੀਤੀ।ਜਿਸ ਦੋਰਾਨ ਜਗਵਿੰਦਰ ਸਿੰਘ ਵਿਰਕ ਓਹਨਾ ਨਾਲ ਮੋਜੂਦ ਸੀ।ਦੱਸ ਦਇਏ ਕਿ ਜਗਵਿੰਦਰ ਸਿੰਘ ਵਿਰਕ ਆਸਟ੍ਰੇਲੀਆ ਦੇ ਵਸਨੀਕ ਨੇ।ਇਸ ਤੋਂ ਬਾਅਦ ਵਫਦ ਨੇ ਕ੍ਰਿਕਟਰ ਕਪਿਲ ਦੇਵ ਦੇ ਨਾਲ ਮੁਲਕਤ ਕਰਕੇ ਕ੍ਰਿਕੇਟ ਰਾਹੀਂ ਦੋਵਾਂ ਦੇਸ਼ਾਂ ਵਿੱਚ ਵਿਯਪਾਰਕ ਮੋਕੇਆਂ ਨੂੰ ਕਿਵੇ ਵਧਾਇਆ ਜਾ ਸਕਦਾ ਹੈ ਇਸ ਬਾਰੇ ਚਾਰਚਾਵਾਂ ਕਿਤੀਆ।
ਇਸ ਦੋਰਾਨ ਕਪਿਲ ਦੇਵ ਨੇ ਆਪਣੀ ਲਿਖੀ ਕਿਤਾਬ ” We The Sikhs”
ਵਫਦ ਦੇ ਕਰਜ਼ਕਾਰੀ ਮੈਂਬਰ ਨੂੰ ਭੇਟ ਕਿਤੀ।ਆਸਟ੍ਰੇਲੀਆ ਦੇ ਵਫਦ ਨੇ ਭਾਰਤ ਦੇ ਵਿਦੇਸ਼ ਰਾਜਮੰਤਰੀ ਮਨਯੋਗ ਮਿਨਾਕਸ਼ੀ ਲੇਖੀ ਦੇ ਨਾਲ ਵੀ ਮੁਲਕਤ ਕਿਤੀ।ਟੋਨੀ ਅਬੋਰਟ ਨੇ ਆਸਟ੍ਰੇਲੀਆ ਦੇ ਨਾਲ ਭਾਰਤ ਦੇ ਸੰਬੰਧਾਂ ਦੇ ਬਹੁਤ ਮਹੱਤਵਪੁਰਣ ਨੁਕਤੇ ਚੁੱਕੇ ਅਤੇ ਆਸਟ੍ਰੇਲੀਆ ਵਿਚ ਰਹਿਣ ਵਾਲੇ ਭਾਰਤੀ ਪਰਵਾਸੀਆਂ ਦੀ ਮਹੱਤਤਾ ਇਸ ਵਿੱਚ ਮਹੱਤਵਪੂਰਨ ਭੁਮਿਕਾ ਨਿਭਾ ਰਹੀ ਹੈ।