ਸੂਬੇ ਦੇ ਲੋਕਾਂ ਨੂੰ E- Services ਮੁਹੱਈਆ ਕਰਵਾਉਣ ਲਈ CM ਮਾਨ ਵੱਲੋਂ ਪੋਰਟਲ ਲਾਂਚ ਕਿਹਾ- E-governance ਵੱਲ ਵਧ ਰਿਹਾ ਪੰਜਾਬ

Spread the love
ਸੂਬੇ ਦੇ ਲੋਕਾਂ ਨੂੰ E- Services ਮੁਹੱਈਆ ਕਰਵਾਉਣ ਲਈ CM ਮਾਨ ਵੱਲੋਂ ਪੋਰਟਲ ਲਾਂਚ
ਕਿਹਾ- E-governance ਵੱਲ ਵਧ ਰਿਹਾ ਪੰਜਾਬ – ਬਿਨੈਕਾਰਾਂ ਨੂੰ ਜਮ੍ਹਾਂਬੰਦੀ (ਫ਼ਰਦ) ਦੀ ਕਾਪੀ ਦੀ ਹੋਮ ਡਿਲਵਿਰੀ..ਜਮ੍ਹਾਂਬੰਦੀਆਂ ਨਾਲ ਜ਼ਮੀਨ ਮਾਲਕਾਂ ਦੇ ਫ਼ੋਨ-ਈਮੇਲ ਨੂੰ ਜੋੜਨਾ..ਈ-ਗਿਰਦਾਵਰੀ ਦੀ ਔਨਲਾਈਨ ਰਿਕਾਰਡਿੰਗ ਦੀ ਸੁਵਿਧਾਵਾਂ ਸ਼ੁਰੂ ਕਰਨ ਜਾ ਰਹੇ ਹਾਂ ਜਿਸਦੇ ਨਾਲ ਆਮ ਲੋਕਾਂ ਦਾ ਸਮਾਂ ਵੀ ਬਚੇਗਾ ਅਤੇ ਕੰਮ-ਕਾਰ ਵੀ ਸੁਖਾਲਾ ਹੋਵੇਗਾ..
 

Posted on 6th June 2022

Latest Post