WORLD CUP 2023: ਆਸਟ੍ਰੇਲੀਆ ਬਣੀ ਵਿਸ਼ਵ ਕੱਪ 2023 ਦੀ ਵਿਜੇਤਾ।

Spread the love

 

ਭਾਰਤ ਬਨਾਮ ਆਸਟ੍ਰੇਲੀਆ ਵਿਸ਼ਵ ਕੱਪ 2023 ਦੇ ਫਾਈਨਲ ਮੈਚ ਵਿੱਚ ਟਰੈਵਿਸ ਹੈੱਡ ਦੀ ਸ਼ਾਨਦਾਰ ਪਾਰੀ ਦੀ ਬਦੋਲਤ ਆਸਟ੍ਰੇਲੀਆ ਨੇ ਭਾਰਤ ਨੂੰ 6 ਵਿਕੇਟਾਂ ਨਾਲ ਹਰਾਇਆ।

In the final match of India vs Australia World Cup 2023, Australia defeated India by 6 wickets thanks to Travis Head’s brilliant innings.

 

 

ਭਾਰਤ :- ਭਾਰਤ ਦੇ ਖਿਡਾਰੀਆਂ ਨੇ ਪਹਿਲਾਂ ਬੱਲੇੇਬਾਜੀ ਕਰਦੇ ਹੋਏ 50 ਓਵਰਾਂ ਵਿੱਚ 10 ਵਿਕੇਟਾਂ ਦੇ ਨੁਕਸਾਨ ਨਾਲ 240 ਦੌੜਾਂ ਬਣਾਈਆ। ਜਿਸ ਵਿੱਚ ਟਾਪ ਆਰਡਰ ਆਰਡਰ ਦੇ ਖਿਡਾਰੀ ਰੋਹਿਤ ਸ਼ਰਮਾ ਨੇ 31 ਗੇਂਦਾ ਵਿੱਚ 47 ਅਤੇ ਵਿਰਾਟ ਕੋਹਲੀ ਨੇ 63 ਗੇਂਦਾ ਵਿੱਚ 54 ਦੌੜਾਂ ਦੀ ਪਾਰੀ ਖੇਡੀ, ਸੁਭਮਨ ਗਿੱਲ ’ਤੇ ਸ਼੍ਰੇਅਸ ਅਈਅਰ 4-4 ਦੌੜਾਂ ਤੇ ਆਊਟ ਹੋ ਗਏ। ਇਹਨਾਂ ਤੋਂ ਬਾਅਦ ਮਿਡਲ ਆਰਡਰ ਬੱਲੇਬਾਜ ਕੇਅਲ ਰਾਹੁਲ ਨੇ 107 ਗੇਂਦਾ ਵਿੱਚ 66 ਦੌੜਾਂ ਬਣਾਈਆ। ਆਸਟ੍ਰੇਲੀਆ ਦੇ ਗੇਂਦਬਾਜ ਵਿੱਚੋਂ ਮਿਚੇਲ ਸਟ੍ਰਾਕ ਨੇ 3, ਜੋਸ਼ ਹੈਜਲਵੁੱਡ ’ਤੇ ਪੈੱਟ ਕਮਿਂਸ ਨੇ 2-2 ਅਤੇ ਗਲੇੱਨ ਮੈਕਸਵੈੱਲ ’ਤੇ ਐਡਮ ਜੈਂਪਾ ਨੇ 1-1 ਵਿਕੇਟਾਂ ਹਾਸਲ ਕੀਤੀਆ।

India :- Indian players scored 240 runs with the loss of 10 wickets in 50 overs while batting first. In which the top order players Rohit Sharma scored 47 runs in 31 balls and Virat Kohli played 54 runs in 63 balls, Shreyas Iyer was dismissed on 4-4 runs off Subhan Gill. After this, middle order batsman Kayal Rahul scored 66 runs in 107 balls. Among the Australian bowlers, Mitchell Struck took 3 wickets, Pat Cummins took 2-2 on Josh Hazlewood and Adam Zampa took 1-1 on Glenn Maxwell.

ਆਸਟ੍ਰੇਲੀਆ :- 241 ਦੋੜਾਂ ਦਾ ਟੀਚਾ ਹਾਸਲ ਕਰਨ ਉੱਤਰੀ ਆਸਟ੍ਰੇਲੀਆ ਦੇ ਓਪਨਰ ਖਿਡਾਰੀ ਟਰੈਵਿਸ ਹੈੱਡ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ 120 ਗੇਂਦਾ ਵਿੱਚ 137 ਦੌੜਾਂ ਬਣਾਇਆ। ਸ਼ੁਰੂਆਤ ਵਿੱਚ ਆਸਟ੍ਰੇਲੀਆ ਨੂੰ 3 ਵੱਡੇ ਝਟਕੇ ਲੱਗੇ ਪਰ ਬਾਅਦ ਵਿੱਚ  ਮਿਡਲ ਆਰਡਰ ਬੱਲੇਬਾਜ ਮਾਰਨਸ ਲੈਬੁਸ਼ਗਨ ਨੇ  ਟਰੈਵਿਸ ਹੈੱਡ ਦਾ ਸਾਥ ਦਿੱਤਾ ਅਤੇ 110 ਗੇਂਦਾ ਵਿੱਚ 58 ਦੌੜਾਂ ਬਣਾਇਆ। ਭਾਰਤੀ ਗੇਂਦਬਾਜਾਂ ਨੇ ਆਸਟ੍ਰੇਲੀਆ ਦੇ ਓਪਨਰ ਖਿਡਾਰੀਆਂ ਨੂੰ ਜਿਆਦਾ ਦੇਰ ਵਿਕੇਟ ’ਤੇ ਨਾ ਟਿਕਣ ਦਿੱਤਾ,  ਜਿਸ ਵਿੱਚ ਗੇਂਦਬਾਜ ਜਸਪ੍ਰੀਤ ਬੁਮਰਾਹ ਨੇ 2 ਵਿਕੇਟਾਂ ਹਾਸਲ ਕੀਤੀਆਂ ਅਤੇ ਮੁੰਹਮਦ ਸ਼ਾਮੀ ਅਤੇ ਮੁੰਹਮਦ ਸ਼ਿਰਾਜ਼ ਨੇ 1-1 ਵਿਕੇਟ ਹਾਸਲ ਕੀਤੀ। ਆਸਟ੍ਰੇਲੀਆ 241 ਦੌੜਾਂ ਦਾ ਟੀਚਾ 43 ਓਵਰਾਂ ਹਾਸਲ ਕਰ ਬਣੀ ਵਿਸ਼ਵ ਕੱਪ 2023 ਦੀ ਜੇਤੂ ਟੀਮ।

Australia :- To achieve the target of 241 runs, North Australia’s opener Travis Head scored 137 runs in 120 balls while playing an excellent innings. Australia suffered 3 major setbacks at the start but later middle-order batsman Marnus Labushgan partnered Travis Head and scored 58 off 110 balls. The Indian bowlers did not allow the Australian openers to stay on the wicket for long, with Jasprit Bumrah picking up 2 wickets and Mohammad Shami and Mohammad Shiraz taking 1 each. Australia became the winning team of World Cup 2023 by achieving the target of 241 runs in 43 overs.

 

Posted on 20th November 2023

Latest Post