ਵੱਡਾ ਹਾਦਸਾ ਟਲਿਆ : ਮਹਾਰਾਸ਼ਟਰ ਦੇ ਸੋਲਾਪੁਰ ‘ਚ ਉਡਾਣ ਭਰਨ ਦੌਰਾਨ ਰਨਵੇ ਤੋਂ ਫਿਸਲਿਆ ਟ੍ਰੇਨਿੰਗ ਜਹਾਜ਼, ਵਾਲ-ਵਾਲ ਬਚੀ ਪਾਇਲਟ ਦੀ ਜਾਨ

Spread the love

ਮਹਾਰਾਸ਼ਟਰ ਦੇ ਸੋਲਾਪੁਰ ਵਿੱਚ ਇੱਕ ਟ੍ਰੇਨਿੰਗ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇੱਥੇ ਉਡਾਣ ਭਰਨ ਦੌਰਾਨ ਜਹਾਜ਼ ਰਨਵੇ ‘ਤੇ ਹੀ ਫਿਸਲ ਗਿਆ। ਟ੍ਰੇਨਿੰਗ ਜਹਾਜ਼ ਵਿੱਚ ਸਵਾਰ ਪਾਇਲਟ ਸੁਰੱਖਿਅਤ ਹੈ।

 

 

ਡਿਜੀਟਲ ਡੈਸਕ, ਮੁੰਬਈ – ਮਹਾਰਾਸ਼ਟਰ ਦੇ ਸੋਲਾਪੁਰ ਵਿੱਚ ਇੱਕ ਟ੍ਰੇਨਿੰਗ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇੱਥੇ ਉਡਾਣ ਭਰਨ ਦੌਰਾਨ ਜਹਾਜ਼ ਰਨਵੇ ‘ਤੇ ਹੀ ਫਿਸਲ ਗਿਆ। ਟ੍ਰੇਨਿੰਗ ਜਹਾਜ਼ ਵਿੱਚ ਸਵਾਰ ਪਾਇਲਟ ਸੁਰੱਖਿਅਤ ਹੈ।

ਅਧਿਕਾਰੀਆਂ ਨੇ ਇਸ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ, “ਸੋਲਾਪੁਰ ਹਵਾਈ ਅੱਡੇ ‘ਤੇ ਉਡਾਣ ਭਰਨ ਦੀ ਕੋਸ਼ਿਸ਼ ਦੌਰਾਨ ਇੱਕ ਸਿਖਲਾਈ ਜਹਾਜ਼ ਰਨਵੇ ਤੋਂ ਫਿਸਲ ਗਿਆ। ਮਹਿਲਾ ਪਾਇਲਟ ਸੁਰੱਖਿਅਤ ਹਨ।”
METRO TIME NEWS

Posted on 12th November 2026

Latest Post