ਭਾਰਤ ਨੇ ਆਸਟ੍ਰੇਲੀਆ ਨੂੰ 5 ਮੈਚਾਂ ਦੀ T20 ਸੀਰੀਜ਼ ਦੇ ਪਹਿਲੇਂ ਮੈਚ ਵਿੱਚ 2 ਵਿਕੇਟਾਂ ਨਾਲ ਹਰਾਇਆ..

Spread the love

 

ਭਾਰਤ ਨੇ ਆਸਟ੍ਰੇਲੀਆ ਨੂੰ 5 ਮੈਚਾਂ ਦੀ T20 ਸੀਰੀਜ਼ ਦੇ ਪਹਿਲੇ ਮੈਚ ਵਿੱਚ 2 ਵਿਕੇਟਾਂ ਨਾਲ ਹਰਾਇਆ।

Defeated India vs Australia by 2 wickets in 5 match T20 series.

 

 

ਆਸਟ੍ਰੇਲੀਆ :- ਆਸਟ੍ਰੇਲੀਆ ਦੇ ਖਿਡਾਰੀਆਂ ਨੇ ਪਹਿਲਾਂ ਬੱਲੇੇਬਾਜੀ ਕਰਦੇ ਹੋਏ 20 ਓਵਰਾਂ ਵਿੱਚ 3 ਵਿਕੇਟਾਂ ਦੇ ਨੁਕਸਾਨ ਨਾਲ 208 ਦੌੜਾਂ ਬਣਾਈਆ। ਜਿਸ ਵਿੱਚ ਟਾਪ ਆਰਡਰ ਆਰਡਰ ਦੇ ਖਿਡਾਰੀ ਸਟੀਵ ਸਮਿੱਥ ਨੇ 41 ਗੇਂਦਾ ਵਿੱਚ 52 ਅਤੇ ਜੋਸ਼ ਇੰਗਲਿਸ਼ ਨੇ 50 ਗੇਂਦਾ ਵਿੱਚ 110 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਹਨਾਂ ਤੋਂ ਬਾਅਦ ਮਿਡਲ ਆਰਡਰ ਬੱਲੇਬਾਜ ਜਿਆਦਾ ਕੁੱਝ ਕਰ ਨਾ ਸਕੇ। ਭਾਰਤ ਦੇ ਗੇਂਦਬਾਜ ਵਿੱਚੋਂ ਪ੍ਰਸਿੱਧ ਕ੍ਰਿਸ਼ਨਾ ’ਤੇ ਰਵੀ ਬਿਸ਼ਨੋਈ ਨੇ 1-1 ਵਿਕੇਟ ਹਾਸਲ ਕੀਤੀ।

Australia :- Australian players scored 208 runs with the loss of 3 wickets in 20 overs while batting first. In which the top order player Steve Smith scored 52 in 41 balls and Josh English played an excellent innings of 110 runs in 50 balls. After this, the middle order batsmen could not do much. Ravi Bishnoi got 1-1 wicket on Krishna, a famous Indian bowler.

ਭਾਰਤ :- 209 ਦੋੜਾਂ ਦਾ ਟੀਚਾ ਹਾਸਲ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਠੀਕ ਨਾ ਰਹੀ। ਸ਼ੁਰੂਆਤ ਵਿੱਚ ਭਾਰਤ ਨੂੰ 2 ਵੱਡੇ ਝਟਕੇ ਲੱਗੇ ਪਰ ਬਾਅਦ ਵਿੱਚ ਬੱਲੇਬਾਜ ਈਸ਼ਾਨ ਕਿਸ਼ਨ ’ਤੇ ਸੁਰਯ ਕੁਮਾਰ ਯਾਦਵ ਪਾਰੀ ਨੂੰ ਸੰਭਾਲਿਆ। ਈਸ਼ਾਨ ਕਿਸ਼ਨ ਨੇ 39 ਗੇਂਦਾ ਵਿੱਚ 58 ਦੌੜਾ ਬਣਾਈਆ ਅਤੇ ਸੁਰਯ ਕੁਮਾਰ ਯਾਦਵ ਨੇ 42 ਗੇਂਦਾ ਵਿੱਚ 80 ਦੌੜਾਂ ਬਣਾਈਆ। ਆਸਟ੍ਰੇਲੀਆ ਦੇ ਗੇਂਦਬਾਜਾਂ ਵਿੱਚੋਂ ਤਨਵੀਰ ਸ਼ਾਂਗਾ ਨੇ 2 ਵਿਕੇਟਾਂ ਹਾਸਲ ਕੀਤੀਆਂ ਅਤੇ ਜੇਸਨ ਬੇਹਰਨਡੋਰਫ, ਮੈਟ ਸ਼ਾਰਟ ’ਤੇ ਸੀਨ ਐਬਟ ਨੇ 1-1 ਵਿਕੇਟ ਹਾਸਲ ਕੀਤੀ। ਭਾਰਤ ਨੇ 209 ਦੌੜਾਂ ਦਾ ਟੀਚਾ 19.5 ਓਵਰਾਂ ਹਾਸਲ ਕੀਤਾ।

India :- North Indian team did not start well to achieve the target of 209 runs. India suffered 2 major setbacks at the start but later Surya Kumar Yadav took charge of the innings on batsman Ishan Kishan. Ishan Kishan scored 58 runs in 39 balls and Surya Kumar Yadav scored 80 runs in 42 balls. Among the Australian bowlers, Tanveer Shanga took 2 wickets and Jason Behrendorff, Matt Short and Sean Abbott each took 1 wicket. India achieved a target of 209 runs in 19.5 overs.

 

Posted on 24th November 2023

Latest Post