ਭਾਰਤ ਬਨਾਮ ਬੰਗਲਾਦੇਸ਼ ਮੈਚ ਵਿੱਚ ਵਿਰਾਟ ਕੋਹਲੀ ਦੇ ਸੋਚੇ-ਸਮਝੇ ਸੈਂਕੜੇ ਦੀ ਮਦਦ ਨਾਲ ਭਾਰਤ ਨੇ ਬੰਗਲਾਦੇਸ਼ ਨੂੰ 7 ਵਿਕੇਟਾਂ 51 ਗੇਂਦਾ ਰਹਿੰਦੇ ਹਰਾਇਆ।
In the India vs Bangladesh match, with the help of Virat Kohli’s thoughtful century, India defeated Bangladesh by 7 wickets in 51 balls.
ਬੰਗਲਾਦੇਸ਼ :- ਬੰਗਲਾਦੇਸ਼ ਦੇ ਖਿਡਾਰੀਆਂ ਨੇ ਪਹਿਲਾਂ ਬੱਲੇੇਬਾਜੀ ਕਰਦੇ ਹੋਏ 50 ਓਵਰਾਂ ਵਿੱਚ 8 ਵਿਕੇਟਾਂ ਦੇ ਨੁਕਸਾਨ ਨਾਲ 256 ਦੌੜਾਂ ਬਣਾਈਆ। ਜਿਸ ਵਿੱਚ ਓਪਨਰ ਖਿਡਾਰੀ ਤਨਜ਼ੀਦ ਹਸਨ ਨੇ 51 ਗੇਂਦਾ ਵਿੱਚ 43 ਅਤੇ ਲਿਟਨ ਦਾਸ 82 ਗੇਂਦਾ ਵਿੱਚ 66 ਦੌੜਾਂ ਬਣਾਈਆ। ਹੋਰ ਕੋਈ ਵੀ ਖਿਡਾਰੀ ਜ਼ਿਆਦਾ ਕੁਝ ਨਹੀਂ ਕਰ ਸਕਿਆ। ਭਾਰਤੀ ਗੇਂਦਬਾਜਾਂ ਨੇ ਬੰਗਲਾਦੇਸ਼ ਦੇ ਖਿਡਾਰੀਆਂ ਨੂੰ ਜ਼ਿਆਦਾ ਕੁੱਝ ਨਾ ਕਰਨ ਦਿੱਤਾ। ਜਿਸ ਵਿੱਚ ਰਵਿੰਦਰ ਜਾਡੇਜਾ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਿਰਾਜ਼ ਨੇ 2-2 ਵਿਕੇਟਾਂ, ਕੁਲਦੀਪ ਯਾਦਵ ’ਤੇ 1-1 ਵਿਕੇਟ ਹਾਸਲ ਕੀਤੀ।
Bangladesh :- Bangladesh command scored 256 with 8 wickets in 50 minutes of Twitter batting. In which opener Shanti Tanzeed Hasan scored 43 in 51 areas and Liton Das 6 in 82 areas. No one else is doing anything similar. The rulers did not allow Blash to contest the elections. In which Ravindra Jandeja, Japreet Bumrah, Sadak Shiraz won 2-2 wickets, 1-1 wickets to remember.
ਭਾਰਤ :- 257 ਦੋੜਾਂ ਦਾ ਟੀਚਾ ਹਾਸਲ ਕਰਨ ਉੱਤਰੀ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਸ਼ੁਰੂ ਵਿੱਚ ਹੀ ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਬੰਗਲਾਦੇਸ਼ ਦੇ ਗੇਂਦਬਾਜ਼ਾ ਦੀ ਜ਼ਮ ਕੇ ਕਲਾਸ ਲਈ। ਓਪਨਰ ਸ਼ੁਭਮਨ ਗਿੱਲ ਨੇ ਅਰਧ ਸੈਂਕੜਾਂ ਲਗਾਇਆ ਅਤੇ ਕਪਤਾਨ ਰੋਹਿਤ ਸ਼ਰਮਾ ਨੇ 40 ਗੇਂਦਾ ਵਿੱਚ 48 ਦੌੜਾ ਬਣਾਇਆ। ਇਸਤੋਂ ਬਾਅਦ ਵਿਰਾਟ ਕੋਹਲੀ ਨੇ ਸਮਝਦਾਰੀ ਨਾਲ ਬੱਲੇਬਾਜੀ ਕਰਦੇ ਹੋਏ ਜੜਿਆ ਸ਼ਾਨਦਾਰ ਸੈਂਕੜਾ। 41.3 ਓਵਰਾਂ ਵਿੱਚ ਭਾਰਤੀ ਟੀਮ ਨੇ 257 ਦੋੜਾਂ ਦਾ ਟੀਚਾ ਹਾਸਲ ਕਰ ਵਿਸ਼ਵ ਕੱਪ ਵਿੱਚ ਆਪਣੀ ਲਗਾਤਾਰ ਚੌਥੀ ਜਿੱਤ ਹਾਸਲ ਕੀਤੀ। ਬੰਗਲਾਦੇਸ਼ ਲਈ ਗੇਂਦਬਾਜ ਮਹਿਦੀ ਹਸਨ ਨੇ 2 ਵਿਕੇਟਾਂ ਹਾਸਲ ਕੀਤੀਆਂ ਅਤੇ ਹਸਨ ਮਹਿਮੂਦ ਨੇ 1 ਵਿਕੇਟ ਹਾਸਲ ਕੀਤੀ। ਹੋਰ ਕੋਈ ਵੀ ਗੇਂਦਬਾਜ ਭਾਰਤੀ ਬੱਲੇਬਾਜਾਂ ਨੂੰ ਰੋਕਣ ਤੋਂ ਅਸਮਰਥ ਰਹੇ।
India :- To achieve the target of 257 runs, the players of the North Indian team were initially taken by the Bangladesh bowlers by captain Rohit Sharma and Shubman Gill. Opener Shubman Gill scored a half-century and captain Rohit Sharma scored 48 runs in 40 balls. After this, Virat Kohli scored a brilliant century while batting wisely. In 41.3 overs, the Indian team achieved the target of 257 runs and achieved their fourth consecutive victory in the World Cup. For Bangladesh bowler Mehdi Hasan took 2 wickets and Hasan Mahmood took 1 wicket. Any other bowlers were unable to stop the Indian batsmen.