ਸ਼੍ਰੀ ਲੰਕਾ ਨੂੰ ਹਰਾ ਕੇ ਭਾਰਤ ਪਹੁੰਚੀ ਫਾਈਨਲ ਵਿੱਚ…

Spread the love

ਭਾਰਤ ਬਨਾਮ ਸ਼੍ਰੀ ਲੰਕਾ ਮੈਚ ਵਿੱਚ ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ ਅਤੇ ਰਵਿੰਦਰ ਜਾਡੇਜਾ ਨੇ ਭਾਰਤ ਨੇ ਸ਼੍ਰੀ ਲੰਕਾ ਨੂੰ  41 ਦੋੜਾਂ ਨਾਲ ਹਰਾਇਆ। ਜਿਸਦਾ ਪਿੱਛਾ ਕਰਦੇ ਹੋਏ ਸ਼੍ਰੀ ਲੰਕਾ ਦੇ ਬੱਲੇਬਾਜ 41.3 ਓਵਰਾਂ ਵਿੱਚ 172 ਦੌੜਾਂ ’ਤੇ ਆਲ-ਆਊਟ ਹੋ ਗਏ।

In the India vs Sri Lanka match, Kuldeep Yadav, Jasprit Bumrah and Ravindra Jadeja helped India beat Pakistan by 41 runs. Chasing that, the Sri Lankan batsmen were all out for 172 runs in 41.3 overs.

ਭਾਰਤ :- ਭਾਰਤੀ ਖਿਡਾਰੀਆਂ ਨੇ ਪਹਿਲਾਂ ਬੱਲੇੇਬਾਜੀ ਕਰਦੇ ਹੋਏ 49.1  ਓਵਰਾਂ ਵਿੱਚ 10 ਵਿਕੇਟਾਂ ਦੇ ਨੁਕਸਾਨ ਨਾਲ 213 ਦੌੜਾਂ ਹੀ ਬਣਾ ਸਕੇ। ਜਿਸ ਵਿੱਚ ਓਪਨਰ ਖਿਡਾਰੀ ਰੋਹਿਤ ਸ਼ਰਮਾ ਨੇ 48 ਗੇਂਦਾ ਵਿੱਚ 53 ਦੌੜਾਂ ਬਣਾਈਆ। ਹੋਰ ਕੋਈ ਵੀ ਖਿਡਾਰੀ ਜ਼ਿਆਦਾ ਕੁਝ ਵੀ ਨਹੀਂ ਕਰ ਸਕਿਆ ਈਸ਼ਾਨ ਕਿਸ਼ਨ ਅਤੇ ਕੇਅਲ ਰਾਹੁਲ ਨੇ ਕ੍ਰਮਵਾਰ 33 ਅਤੇ 39  ਦੋੜਾਂ ਬਣਾਈਆ। ਸ੍ਰੀ ਲੰਕਾ ਨੂੰ 41.3 ਓਵਰਾਂ ਵਿੱਚ 172ਦੌੜਾਂ ਤੇ ਰੋਕ ਕੇ ਆਲਆਊਟ ਕਰ ਦਿੱਤਾ। ਜਿਸ ਵਿੱਚ ਕੁਲਦੀਪ ਯਾਦਵ ਨੇ 4 ਵਿਕੇਟਾਂ ਹਾਸਲ ਕੀਤੀਆਂ ਅਤੇ ਜਸਪ੍ਰੀਤ ਬੁਮਰਾਹ, ਰਾਵਿੰਦਰ ਜਾਡੇਜਾ ਨੇ 2-2 ਵਿਕੇਟਾਂ ਹਾਸਲ ਕੀਤੀ ਅਤੇ ਹਾਰਦਿਕ ਪਾਂਡਯਾ ’ਤੇ ਮੁਹੰਮਦ ਸ਼ਾਮੀ ਨੇ 1-1 ਵਿਕੇਟ ਹਾਸਲ ਕੀਤੀ।

India :- Batting first, the Indian players could score only 213 runs with the loss of 10 wickets in 49.1 overs. In which opener Rohit Sharma scored 53 runs in 48 balls. No other player could do much with Ishan Kishan and Kyle Rahul scoring 33 and 39 runs respectively. Sri Lanka were bowled out for 172 runs in 41.3 overs. In which Kuldeep Yadav took 4 wickets and Jasprit Bumrah, Ravinder Jadeja took 2 wickets each and Mohammed Shami took 1 wicket each on Hardik Pandya.

 

ਸ੍ਰੀ ਲੰਕਾ :- ਸ੍ਰੀ ਲੰਕਾਂ ਨੇ ਪਹਿਲਾਂ ਗੇਂਦਬਾਜੀ ਕਰਦੇ ਹੋਏ ਭਾਰਤੀ ਬੱਲੇਬਾਜਾ ਨੂੰ ਰੋਕਣ ਵਿੱਚ ਕਾਫ਼ ਹੱਦ ਤੱਕ ਸਫ਼ਲ ਰਹੀ ਅਤੇ ਭਾਰਤ ਨੂੰ 49.1 ਓਵਰਾਂ ਵਿੱਚ 213 ਦੌੜਾ ’ਤੇ ਆਲ ਆਊਟ ਕਰ ਦਿੱਤਾ। ਸ੍ਰੀ ਲੰਕਾਂ ਗੇਂਦਬਾਜਾ ਵਿੱਚੋਂ ਦੁਨਿਥ ਵੇਲਾਲੇਜ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 5 ਵਿਕੇਟਾਂ ’ਤੇ ਚਰਿਥ ਅਸਾਲੰਕਾ ਨੇ 4 ਵਿਕੇਟਾਂ ਹਾਸਲ ਕੀਤੀਆ ਅਤੇ ਮਹੇਸ਼ ਥੀਕਸ਼ਾਨਾ ਨੇ 1 ਵਿਕੇਟ ਹਾਸਲ ਕੀਤੀ। ਟੀਚਾ ਹਾਸਲ ਕਰਨ ਉੱਤਰੀ ਸ੍ਰੀ ਲੰਕਾਂ ਦੀ ਟੀਮ ਦੇ ਬੱਲੇਬਾਜਾਂ ਨੇ ਸ਼ੁਰੂਆਤ ਵਿੱਚ ਭਾਰਤੀ ਗੇਂਦਬਾਜਾਂ ’ਤੇ ਹਮਲਾ ਕੀਤਾ ਪਰ ਬਾਅਦ ਵਿੱਚ ਭਾਰਤੀ ਗੇਂਦਾਬਾਜਾਂ ਨੇ ਆਪਣੀ ਚੰਗਾ ਪ੍ਰਦਰਸ਼ਨ ਦਿਖਾਇਆ ਅਤੇ 49.1 ਓਵਰਾਂ 172 ਦੋੜਾਂ ’ਤੇ ਆਲ-ਆਊਟ ਕਰ ਦਿੱਤਾ।

Sri Lanka :- The Sri Lankans, bowling first, were quite successful in stopping the Indian batsmen and bowled India out for 213 runs in 49.1 overs. Among the Sri Lankan bowlers, Dunith Velalage performed brilliantly, while Charith Asalanka took 4 wickets for 5 wickets and Mahesh Theekshana took 1 wicket. To achieve the target, the batsmen of the Northern Sri Lankan team initially attacked the Indian bowlers but later the Indian bowlers showed their good performance and were all out for 172 runs in 49.1 overs.

 

ਭਾਰਤੀ ਟੀਮ ਨੇ ਮੈਚ ਜਿੱਤ ਕੇ 2 ਪੁਆਇੰਟ ਹਾਸਲ ਕਰ ਪੁਆਇੰਟਸ ਟੇਬਲ ਵਿੱਚ ਪਹਿਲਾਂ ਸਥਾਨ ਹਾਸਲ ਕੀਤਾ।

The Indian team won the match and got 2 points and got the first place in the points table.

Posted on 13th September 2023

Latest Post