ਭਾਰਤ ਬਨਾਮ ਪਾਕਿਸਤਾਨ ਮੈਚ ਵਿੱਚ ਰੋਹਿਤ, ਗਿੱਲ ਦੀ ਓਪਨਿੰਗ ਪਾਰੀਆਂ ਵਿਰਾਟ ਕੋਹਲੀ ਅਤੇ ਕੇਅਲ ਰਾਹੁਲ ਦੀਆਂ ਧਮਾਕੇਦਾਰ ਪਾਰੀਆਂ ਨੇ ਭਾਰਤ ਨੇ ਪਾਕਿਸਤਾਨ ਨੂੰ 228 ਦੋੜਾਂ ਨਾਲ ਹਰਾਇਆ। ਮੀਂਹ ਪੈਣ ਕਾਰਨ ਮੈਚ 2 ਦਿਨ ਚੱਲਿਆ ਸੀ। ਜਿਸਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਦੇ ਬੱਲੇਬਾਜਾਂ 32 ਓਵਰਾਂ ਵਿੱਚ 128 ਦੌੜਾਂ ’ਤੇ ਆਲ-ਆਊਟ ਹੋ ਗਏ।
In the India vs Pakistan match, Rohit, Gill’s opening innings, Virat Kohli and Kyle Rahul’s explosive innings saw India beat Pakistan by 228 runs. The match was played for 2 days due to rain. Following which, Pakistan’s batsmen were all out for 128 runs in 32 overs.
ਭਾਰਤ :- ਭਾਰਤੀ ਖਿਡਾਰੀਆਂ ਨੇ ਪਹਿਲਾਂ ਬੱਲੇੇਬਾਜੀ ਕਰਦੇ ਹੋਏ 50 ਓਵਰਾਂ ਵਿੱਚ 2 ਵਿਕੇਟਾਂ ਦੇ ਨੁਕਸਾਨ ਨਾਲ 356 ਦੌੜਾਂ ਬਣਾਈਆ। ਜਿਸ ਵਿੱਚ ਓਪਨਰ ਖਿਡਾਰੀ ਰੋਹਿਤ ਸ਼ਰਮਾ ਨੇ 49 ਗੇਂਦਾ ਵਿੱਚ 56 ਦੌੜਾਂ ਬਣਾਈਆ ਅਤੇ ਕੇਅਲ ਰਾਹੁਲ ਨੇ 52 ਗੇਂਦਾ ਵਿੱਚ 58 ਦੌੜਾਂ ਬਣਾਈਆ। ਉਹਨਾਂ ਤੋਂ ਬਾਅਦ ਵਿਰਾਟ ਕੋਹਲੀ ਅਤੇ ਕੇਅਲ ਰਾਹੁਲ ਨੇ ਸੈਂਕੜੇ ਲਗਾਏ। ਪਾਕਿਸਤਾਨ ਨੂੰ 32 ਓਵਰਾਂ ਵਿੱਚ 128 ਦੌੜਾਂ ਤੇ ਰੋਕ ਕੇ ਆਲਆਊਟ ਕਰ ਦਿੱਤਾ। ਜਿਸ ਵਿੱਚ ਕੁਲਦੀਪ ਯਾਦਵ ਨੇ 5 ਵਿਕੇਟਾਂ ਹਾਸਲ ਕੀਤੀਆਂ ਅਤੇ ਜਸਪ੍ਰੀਤ ਬੁਮਰਾਹ, ਹਾਰਦਿਕ ਪਾਂਡਯਾ ’ਤੇ ਸ਼ਾਰਦੁਲ ਠਾਕੁਰ ਨੇ 1-1 ਵਿਕੇਟਾਂ ਹਾਸਲ ਕੀਤੀ।
India :- Indian players scored 356 runs with the loss of 2 wickets in 50 overs while batting first. In which opener Rohit Sharma scored 56 runs in 49 balls and Kayal Rahul scored 58 runs in 52 balls. After them, Virat Kohli and Kayal Rahul scored centuries. Pakistan was bowled out for 128 runs in 32 overs. In which Kuldeep Yadav took 5 wickets and Jasprit Bumrah, Hardik Pandya and Shardul Thakur took 1 wicket each.
ਪਾਕਿਸਤਾਨ :- ਪਾਕਿਸਤਾਨ ਨੇ ਪਹਿਲਾਂ ਗੇਂਦਬਾਜੀ ਕਰਦੇ ਹੋਏ ਭਾਰਤੀ ਬੱਲੇਬਾਜਾ ਨੂੰ ਰੋਕਣ ਤੋਂ ਅਸਮੱਰਥ ਰਹੇ। ਪਾਕਿਸਤਾਨੀ ਗੇਂਦਬਾਜਾ ਵਿੱਚੋ ਸਾਹੀਨ ਅਫਰੀਦੀ ’ਤੇ ਸਾਦਾਬ ਖਾਨ ਨੇ 1-1 ਵਿਕੇਟਾਂ ਹਾਸਲ ਕੀਤੀਆ। ਹੋਰ ਕੋਈ ਪਾਕਿਸਤਾਨੀ ਗੇਂਦਬਾਜ ਭਾਰਤੀ ਬੱਲੇਬਾਜ ਦੇ ਸਾਹਮਣੇ ਕੁੱਝ ਵੀ ਕਰਨ ਤੋਂ ਅਸਮੱਰਥ ਰਿਹਾ। ਟੀਚਾ ਹਾਸਲ ਕਰਨ ਉੱਤਰੀ ਪਾਕਿਸਤਾਨੀ ਟੀਮ ਦੇ ਬੱਲੇਬਾਜਾਂ ਭਾਰਤੀ ਗੇਂਦਾਬਾਜਾਂ ਦੇ ਸਾਹਮਣੇ ਕੁਝ ਵੀ ਕਰਨ ਤੋਂ ਅਸਮਰਥ ਰਹੇ ਅਤੇ 32 ਓਵਰਾਂ 128 ਦੋੜਾਂ ’ਤੇ ਆਲ-ਆਊਟ ਹੋ ਗਏ।
Pakistan :- Pakistan, while bowling first, were unable to stop the Indian batsmen. Among the Pakistani bowlers, Sahin Afridi and Sadab Khan took 1-1 wickets. Another Pakistani bowler was unable to do anything against the Indian batsman. To achieve the target, the batsmen of the North Pakistani team were unable to do anything in front of the Indian bowlers and were all out for 128 runs in 32 overs..
ਪਿਛਲੇ ਮੈਚ ਵਾਂਗ ਇਸ ਵਾਰ ਵੀ ਮੀਂਹ ਨੇ ਮੈਚ ਵਿੱਚ ਰੁਕਾਵਟ ਪਾਈ ਜਿਸ ਕਾਰਨ ਮੈਚ 2 ਦਿਨ ਤੱਕ ਚੱਲਿਆ। ਭਾਰਤੀ ਟੀਮ ਨੇ ਮੈਚ ਵਿੱਚ 2 ਪੁਆਇੰਟ ਹਾਸਲ ਕਰ ਪੁਆਇੰਟਸ ਟੇਬਲ ਵਿੱਚ ਦੂਜਾ ਸਥਾਨ ਹਾਸਲ ਕੀਤਾ। ਪਹਿਲੇ ਸਥਾਨ ਉੱਤੇ ਪਾਕਿਸਤਾਨ ਹੈ।
Like the previous match, this time also rain hampered the match due to which the match lasted for 2 days. The Indian team secured 2 points in the match and secured the second position in the points table. Pakistan is on the first place.