ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ ਇੱਕ ਮਸ਼ਹੂਰ ਪੰਜਾਬੀ ਅਦਾਕਾਰ ਹਨ, ਜਿੰਨ੍ਹਾਂ ਨੇ ਆਪਣੀ ਹੁਨਰ ਦੇ ਦਮ ‘ਤੇ ਪੰਜਾਬੀ ਫ਼ਿਲਮਾਂ ‘ਚ ਆਪਣੀ ਇੱਕ ਅਲੱਗ ਪਹਿਚਾਣ ਬਣਾਈ ਹੈ। ਉਹਨਾਂ ਨੇ ਇੰਟਰਵਿਊ ਦੌਰਾਣ ਦੱਸਿਆ ਕਿ ਉਹ ਕੋਈ ਵੀ ਫ਼ਿਲਮ ਵਿੱਚ ਕੰਮ ਕਰਨ ਤੋਂ ਪਹਿਲਾਂ ਗਿੱਪੀ ਗਰੇਵਾਲ ਜੀ ਨਾਲ ਗੱਲ-ਬਾਤ ਕਰਦੇ ਹਨ ਅਤੇ ਉਹਨਾਂ ਤੋਂ ਹੀ ਪ੍ਰੇਰਨਾ ਲੈ ਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੇ ਹਨ।
Actor Prince Kanwaljit Singh is a famous Punjabi actor, who has created a distinct identity in Punjabi films due to his talent. He said during the interview that he talks to Gippy Grewal ji before acting in any film and takes inspiration from him to showcase his skills.
https://www.facebook.com/MetroTimesTV/videos/689241445934805
ਅਦਾਕਾਰ ਪ੍ਰਿੰਸ ਨੇ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਬਾਰੇ ਦੱਸਦੇ ਹੋਏ ਕਿਹਾ ਕਿ ਉਹ ਕਈ ਤਰ੍ਹਾਂ ਦੇ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਜਿਵੇਂ ਕਾਮੈਂਡੀ, ਰੋਮਾਂਟਿਕ ਆਦਿ। ਉਹਨਾਂ ਨੇ ਆਪਣੇ ਦੁਆਰਾ ਲਿਖੀ ਸ਼ਿਕਾਰੀ-ਥੇਰੀ ਅਤੇ ਪਲੱਸਤਰ ਵੈਬ ਸੀਰੀਜ਼ ਬਾਰੇ ਦੱਸਿਆ।
Talking about his upcoming films, actor Prince said that he will be seen playing various characters like comedy, romantic etc. He talked about the Shikari-Theri and castra web series he wrote.
https://www.facebook.com/MetroTimesTV/videos/696902872280948