ਭਾਰਤ ਨੇ ਰਚਿਆ ਇਤਿਹਾਸ, ਦੇਖੋ ਚੰਦਰਯਾਨ ਦਾ ਧਰਤੀ ਤੋਂ ਚੰਦਰਮਾ ਤੱਕ ਦਾ ਸਫ਼ਰ…

Spread the love

 

 

ਭਾਰਤ ਵੱਲੋਂ ਭੇਜੇ ਗਏ ਚੰਦਰਯਾਨ-3 ਨੇ 23 ਅਗਸਤ ਬੁੱਧਵਾਰ 6:04pm ਚੰਨ ‘ਤੇ ਕੀਤੀ ਸਫ਼ਲ ਲੈਡਿੰਗ। ਚੰਨ ਦੇ ਦੱਖਣੀ ਧਰੁਵ ‘ਤੇ ਪਹੁੰਚਣ ਵਾਲਾ ਭਾਰਤ ਪਹਿਲਾਂ ਦੇਸ਼ ਬਣਿਆ ਅਤੇ ਇਤਿਹਾਸ ਰਚਿਆ। ਇਸਰੋ ਦੇ ਵਿਗਿਆਨੀਆਂ ਦੀ ਇਸ ‘ਵੱਡੀ’ ਕਾਮਯਾਬੀ ਕਾਰਨ ਦੇਸ਼ ਭਰ ‘ਚ ਖੁਸ਼ੀ ਦੀ ਲਹਿਰ ਹੈ।

India’s Chandrayaan-3 made a successful landing on the moon on Wednesday, August 23 at 6:04 pm. India became the first country to reach the South Pole of the Moon and created history. There is a wave of happiness across the country due to this ‘big’ success of ISRO scientists.

https://www.facebook.com/photo/?fbid=770106795121679&set=a.488362673296094

ਪੂਰੀ ਦੁਨੀਆ ਨੇ ਭਾਰਤ ਦੀ ਵੱਡੀ ਉਪਲਬਧੀ ਨੂੰ ਖੁੱਲ੍ਹ ਕੇ ‘ਸਲਾਮ’ ਕੀਤਾ। ਇਸ ਵੱਡੀ ਸਫਲਤਾ ਨਾਲ ਭਾਰਤ ਨੇ ਪੁਲਾੜ ਵਿਗਿਆਨ ਦੇ ਖੇਤਰ ਵਿੱਚ ਇੱਕ ਮੀਲ ਲੰਬੀ ਛਾਲ ਮਾਰੀ ਹੈ। ਭਾਰਤ ਇਹ ਉਪਲਬਧੀ ਹਾਸਲ ਕਰਨ ਵਾਲਾ ਚੌਥਾ ਦੇਸ਼ ਬਣ ਗਿਆ ਹੈ ਅਤੇ ਧਰਤੀ ਦੇ ਇਕਲੌਤੇ ਕੁਦਰਤੀ ਉਪਗ੍ਰਹਿ ਦੇ ਦੱਖਣੀ ਧਰੁਵ ਤੱਕ ਪਹੁੰਚਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।

The whole world openly ‘saluted’ India’s great achievement. With this great success, India has taken a mile long leap in the field of space science. India became the fourth country to achieve this feat and the first country to reach the South Pole of Earth’s only natural satellite.

 

May be an image of text that says "METRO TIMES CONGRATS INDIA INDIA CREATED HISTORY "CHANDRAYAAN-3 SUCCESSFULLY LANDED ON THE MOON""

Posted on 24th August 2023

Latest Post