ਦਿਲਜੀਤ ਦੋਸਾਂਝ ਨੇ ‘BORN TO SHINE’ ਆਸਟ੍ਰੇਲੀਅਨ ਟੂਰ ਦੀਆਂ ਤਰੀਕਾਂ ਦਾ ਐਲਾਨ ਕੀਤਾ…
DilJit Dosanjh announced the dates of “BORN TO SHINE” Australian tour…
https://www.facebook.com/photo/?fbid=758765216255837&set=a.488362673296094
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ‘BORN TO SHINE’ ਟੂਰ ਦਾ ਹੋਇਆ ਐਲਾਨ। ਕੋਚੇਲਾ ਵਿੱਚ ਧੱਕ ਪਾਉਣਤੋਂ ਬਾਅਦ ਆਸਟ੍ਰੇਲੀਆ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੇ ਨਜ਼ਰ ਆਉਣਗੇ ਗਾਇਕ ਦਿਲਜੀਤ ਦੋਸਾਂਝ।
Punjabi singer Diljit Dosanjh’s “BORN TO SHINE” tour has been announced. After rocking Coachella, singer Diljit Dosanjh will be seen showcasing his skills in Australia.
ਦਿਲਜੀਤ ਦੋਸਾਂਝ ਦੇ ‘BORN TO SHINE’ ਆਸਟ੍ਰੇਲੀਆ ਦੇ ਦੌਰੇ ਦੀ ਸਮਾਂ ਸੂਚੀ ਹੇਠਾਂ ਦਿੱਤੀ ਗਈ ਹੈ।
Below is th schedule of Diljit Dosanjh’s “BORN TO SHINE” Australia tour.
13 ਅਕਤੂਬਰ- ਮੈਲਬੌਰਨ
13 October-Melbourne
15 ਅਕਤੂਬਰ- ਆਕਲੈਂਡ
15 October-Auckland
20 ਅਕਤੂਬਰ- ਸਿਡਨੀ
20 October – Sydney
22 ਅਕਤੂਬਰ- ਬ੍ਰਿਸਬੇਨ
22 October-Brisbane