ਭਾਖੜਾ ਡੈਮ ਦੇ ਮੁੜ ਖੋਲ੍ਹੇ ਫਲੱਡ ਗੇਟ ਪੰਜਾਬ ਦੇ ਕਈ ਇਲਾਕੇ ਪਾਣੀ ਵਿਚ ਡੁੱਬੇ..

Spread the love

ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹਣ ਨਾਲ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾ ਵਿੱਚ ਦਹਿਸ਼ਤ ਦਾ ਬਣਿਆ ਮਾਹੌਲ। ਸਤਲੁਜ ਦਰਿਆ ਦਾ ਪਾਣੀ ਰੂਪਨਗਰ ਜ਼ਿਲ੍ਹੇ ਦੇ ਪਿੰਡਾਂ ਹਰਸਾ ਪੱਤੀ ਦੁਲਚੀ ਹੋਰ, ਹਰੀਵਾਲ, ਚੰਦਪੁਰ, ਬੇਲਾ ਧਿਆਨੀ, ਭਲਾਣ ਅਤੇ ਮਹਿੰਦਲੀ ਕਲਾਂ ਆਦਿ।
The opening of the flood gate of Bhakra Dam has created an atmosphere of panic in the villages along the Sutlej River. Sutlej river water in the villages Harsa Patti Dulchi Hor, Hariwal, Chandpur, Bela Dhyani, Bhalan and Mehndali Kalan etc. in Rupnagar district.

https://www.facebook.com/photo/?fbid=765629668902725&set=a.488362673296094

ਅੱਜ ਭਾਖੜਾ ਡੈਮ ਦੇ ਗੇਟ 8 ਫੁੱਟ ਤੱਕ ਖੋਲ੍ਹ ਦਿੱਤੇ ਗਏ ਹਨ। ਉਧਰ, ਪੌਂਗ ਡੈਮ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਬਿਆਸ ਦਰਿਆ ਨਾਲ ਲੱਗਦੇ ਨੌਸ਼ਿਹਰਾ ਪੱਤਣ, ਮਹਿਤਾਬਪੁਰ, ਮੋਤਲਾ, ਹਲੇੜ ਜਨਾਰਦਨ, ਚੱਕ ਭਾਈਆਂ, ਬੇਲਾ ਸਟਿਆਣਾ, ਧਨੋਆ, ਚੱਕਵਾਲ ਸਮੇਤ ਦਰਜਨਾਂ ਪਿੰਡਾਂ ਦੇ ਹਾਲਾਤ ਭਿਆਨਕ ਬਣ ਗਏ ਹਨ। ਤਾਜ਼ਾ ਹਾਲਾਤ ਅਨੁਸਾਰ ਪਿੰਡ ਮਹਿਤਾਬਪੁਰ, ਹਲੇੜ ਜਨਾਰਦਨ, ਬੇਲਾ ਸਰਿਆਣਾ ਸਮੇਤ ਕੁਝ ਪਿੰਡ ਖਾਲੀ ਕਰਵਾਏ ਜਾ ਰਹੇ ਹਨ।

Today the gates of Bhakra Dam have been opened up to 8 feet. On the other hand, due to the water being released from the Pong Dam, the conditions of dozens of villages along the Beas River including Nowshihra Pattan, Mehtabpur, Motla, Haled Janardan, Chak Bhayan, Bela Stiana, Dhanoa, Chakwal have become dire. According to the latest situation, some villages including Mehtabpur, Haled Janardan, Bela Saryana are being evacuated.

Deficit rain lowers Bhakra level, to hit crops in 3 states

ਨੌਸ਼ਹਿਰਾ ਪੱਤਣ ਕੋਲ ਗੁਰਦਾਸਪੁਰ ਤੋਂ ਬਿਆਸ ਦਰਿਆ ਦਾ ਧੁੱਸੀ ਬੰਨ੍ਹ ਵਿੱਚ ਬੀਤੀ ਸ਼ਾਮ ਪਏ ਪਾੜ ਕਾਰਨ ਜਗਤਪੁਰ, ਟਾਂਡਾ, ਦਾਦੂਵਾਲ, ਪੁਰਾਣਾ ਸ਼ਾਲਾ ਸਮੇਤ ਦਰਜਨ ਭਰ ਪਿੰਡ ਪਾਣੀ ਦੀ ਮਾਰ ਹੇਠ ਆ ਗਏ ਹਨ। NDRF ਦੀਆਂ ਟੀਮਾਂ ਵੱਲੋਂ ਟਰੈਕਟਰਾਂ ਦੀ ਮਦਦ ਨਾਲ ਪਾਣੀ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ।

A dozen villages including Jagatpur, Tanda, Daduwal, Purana Shala have come under water due to a breach in the Dhusi dam of the Beas river near Gurdaspur near Nowshera Patan last evening. NDRF teams are working to pull out the people trapped in the water with the help of tractors.

 ਮੁੜ ਖੋਲ੍ਹੇ ਭਾਖੜਾ ਡੈਮ ਦੇ ਫਲੱਡ ਗੇਟ, ਅਲਰਟ ਜਾਰੀ, ਪੰਜਾਬ ਦੇ ਕਈ ਇਲਾਕੇ ਪਾਣੀ ਵਿਚ ਡੁੱਬੇ  (ਸੰਕੇਤਕ ਫੋਟੋ)

Posted on 17th August 2023

Latest Post