PM ਮੋਦੀ ਨੇ 10ਵੀਂ ਵਾਰ ਲਾਲ ਕਿਲੇ ‘ਤੇ ਲਹਿਰਾਇਆ ਤਿਰੰਗਾ ਝੰਡਾ..

Spread the love

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਲਾਲ ਕਿਲੇ ‘ਤੇ ਰਾਸ਼ਟਰੀ ਝੰਡਾ ਲਹਿਰਾਇਆ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਸੁਤੰਤਰਤਾ ਦਿਵਸ ‘ਤੇ ਲਗਾਤਾਰ 10ਵੀਂ ਵਾਰ ਦਿੱਲੀ ਦੇ ਲਾਲ ਕਿਲੇ ‘ਤੇ ਰਾਸ਼ਟਰੀ ਝੰਡਾ ਲਹਿਰਾਇਆ ਹੈ।

Prime Minister Narendra Modi today hoisted the national flag at the Red Fort on the occasion of Independence Day. Along with this, PM Modi has hoisted the national flag at the Red Fort in Delhi for the 10th consecutive time on Independence Day.

Image

PM ਮੋਦੀ ਨੇ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਆਪਣੇ ਭਾਸ਼ਣ ‘ਚ ਕਿਹਾ ਕਿ ‘ਏਨਾ ਵੱਡਾ ਦੇਸ਼, 140 ਕਰੋੜ ਮੇਰੇ ਭੈਣ-ਭਰਾ, ਮੇਰੇ ਪਰਿਵਾਰ ਦੇ ਮੈਂਬਰ… ਅੱਜ ਆਜ਼ਾਦੀ ਦਾ ਤਿਉਹਾਰ ਮਨਾ ਰਹੇ ਹਨ। ਮੈਂ ਇਸ ਮਹਾਨ ਤਿਉਹਾਰ ‘ਤੇ ਦੇਸ਼ ਦੇ ਕਰੋੜਾਂ ਲੋਕਾਂ ਨੂੰ, ਭਾਰਤ ਨੂੰ ਪਿਆਰ ਕਰਨ ਵਾਲੇ ਅਤੇ ਭਾਰਤ ਦਾ ਸਤਿਕਾਰ ਕਰਨ ਵਾਲੇ ਕਰੋੜਾਂ ਲੋਕਾਂ ਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ ਦਿੰਦਾ ਹਾਂ।

PM Modi said in his speech on the occasion of Independence Day that ‘such a big country, 140 crores of my brothers and sisters, members of my family… are celebrating the festival of independence today. I extend my very best wishes to crores of people of the country, crores of people who love India and respect India, on this great festival.

Image

 

Posted on 15th August 2023

Latest Post