ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਖੇਡੀ ਗਈ 5 ਮੈਚਾਂ ਦੀ T20 ਸੀਰੀਜ਼ ਵਿੱਚ ਵੈਸਟਇੰਡੀਜ਼ ਨੇ 3-2 ਦੇ ਫ਼ਰਕ ਨਾਲ ਸੀਰੀਜ਼ ਨੂੰ ਜਿੱਤਿਆ। ਵੈਸਟਇੰਡੀਜ਼ ਨੇ ਸੀਰੀਜ਼ ਦੇ ਪਹਿਲੇਂ 2 ਮੈਚ ਜਿੱਤ ਹਾਸਲ ਕਰ ਲਈ ਸੀ, ਫਿਰ ਭਾਰਤ ਵਾਪਸੀ ਕਰਦੇ ਹੋਏ ਅਗਲੇ 2 ਦੋ ਮੈਚ ਜਿੱਤ ਕੇ ਸੀਰੀਜ਼ ਨੂੰ 2-2 ਨਾਲ ਬਰਾਬਰ ਕਰ ਦਿੱਤਾ। ਫਿਰ ਕੱਲ ਹੋਏ 5ਵੇਂ ਸੀਰੀਜ਼ ਦੇ ਆਖਿਰਲੇ ਮੈਚ ਨੂੰ ਜਿੱਤ ਕੇ ਵੈਸਟਇੰਡੀਜ਼ ਨੇ ਸੀਰੀਜ਼ ਨੂੰ ਆਪਣੇ ਨਾਮ ਕੀਤਾ।
In the 5-match T20 series played between India and West Indies, West Indies won the series by a margin of 3-2. West Indies had won the first 2 matches of the series, then came back to India and won the next 2 matches to level the series 2-2. Then by winning the last match of the 5th series yesterday, West Indies won the series.
ਕਪਤਾਨ ਹਾਰਦਿਕ ਪਾਂਡਿਯਾ ਦੀ ਅਗਵਾਈ ਵਿੱਚ ਭਾਰਤ ਨੇ ਪਹਿਲਾਂ ਬੱਲੇਵਾਜੀ ਕਰਦੇ ਹੋਏ 20 ਓਵਰਾਂ ਵਿੱਚ 9 ਵਿਕੇਟਾਂ ਦੇ ਨੁਕਸਾਨ ਨਾਲ 165 ਦੌੜਾਂ ਬਣਾਈਆਂ। ਭਾਰਤ ਵੱਲੋਂ ਸੂਰਯ ਕੁਮਾਰ ਯਾਦਵ ਨੇ 45 ਗੇਂਦਾਂ ਵਿੱਚ 61 ਦੌੜਾਂ ਬਣਾਈਆਂ ਅਤੇ ਤਿਲਕ ਵਰਮਾ ਨੇ 18 ਗੇਂਦਾਂ ਵਿੱਚ 27 ਦੌੜਾਂ ਬਣਾਈਆਂ। ਹੋਰ ਕੋਈ ਬੱਲੇਵਾਜ ਜਿਆਦਾ ਕਮਾਲ ਨਾ ਦਿਖਾ ਸਕਿਆ। ਭਾਰਤ ਵੱਲੋਂ ਗੇਂਦਬਾਜ ਅਰਸ਼ਦੀਪ ਸਿੰਘ ਅਤੇ ਯਸ਼ਸਵੀ ਜੈਸਵਾਲ ਨੇ 1-1 ਵਿਕੇਟ ਹਾਸਲ ਕੀਤੀ।
Led by captain Hardik Pandya, India batted first and scored 165 runs in 20 overs with the loss of 9 wickets. For India, Surya Kumar Yadav scored 61 runs off 45 balls and Tilak Verma scored 27 runs off 18 balls. No other batsman could show more excellence.
166 ਦੌੜਾਂ ਦਾ ਪਿੱਛਾ ਕਰਨ ਉੱਤਰੀ ਵੈਸਟਇੰਡੀਜ਼ ਦੀ ਟੀਮ ਨੇ 18 ਓਵਰਾਂ ਵਿੱਚ 2 ਵਿਕੇਟਾਂ ਦੇ ਨੁਕਸਾਨ ਨਾਲ ਟੀਚੇ ਨੂੰ ਹਾਸਲ ਕਰ ਲਿਆ। ਵੈਸਟਇੰਡੀਜ਼ ਵੱਲੋਂ ਬਰੈਂਡਨ ਕਿੰਗ ਨੇ 55 ਗੇਂਦਾਂ ਵਿੱਚ 85 ਦੋੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਨਿਕਲਸ ਪੂਰਨ ਨੇ 35 ਗੇਂਦਾ ਵਿੱਚ 47 ਦੋੜਾਂ ਬਣਾਈਆਂ। ਗੇਂਦਬਾਜ ਰੋਮਾਰੀਓ ਸ਼ੈਫਰਡ ਨੇ ਸਭ ਤੋਂ 4 ਵਿਕੇਟਾਂ ਹਾਸਲ ਕੀਤੀਆਂ, ਅਕੇਲ ਹੋਸੀਨ ਅਤੇ ਜੇਸਨ ਹੋਲਡਰ ਨੇ 2-2 ਅਤੇ ਰੋਸਟਨ ਚੇਜ਼ ਨੇ 1 ਵਿਕੇਂਟ ਹਾਸਲ ਕੀਤੀ।
Chasing 166 runs, the North West Indies team achieved the target with the loss of 2 wickets in 18 overs. West Indies Brendon King played a brilliant innings of 85 runs off 55 balls and Niklas Puran scored 47 runs off 35 balls. Bowler Romario Shepherd top-scored with 4 wickets, Akel Hosin and Jason Holder 2 each and Roston Chase 1 wicket.