ਪੰਜਾਬ ਦੇ ਇਨ੍ਹਾਂ 15 ਜ਼ਿਲ੍ਹਿਆਂ ‘ਚ ਗਰਜ ਚਮਕ ਅਤੇ ਤੇਜ਼ ਹਵਾਵਾਂ ਦੇ ਨਾਲ ਪਵੇਗਾ ਮੀਂਹ,ਅਲਰਟ ਜਾਰੀ..

Spread the love

ਪੰਜਾਬ ਦੇ ਇਨ੍ਹਾਂ 15 ਜ਼ਿਲ੍ਹਿਆਂ ‘ਚ ਗਰਜ ਚਮਕ ਅਤੇ ਤੇਜ਼ ਹਵਾਵਾਂ ਦੇ ਨਾਲ ਪਵੇਗਾ ਮੀਂਹ,ਅਲਰਟ ਜਾਰੀ..

ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਅਲਰਟ ਦੇ ਮੁਤਾਬਕ 18 ਮਈ ਨੂੰ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ,ਪਠਾਨਕੋਟ,ਅੰਮ੍ਰਿਤਸਰ ਅਤੇ ਤਰਨਤਾਰਨ ‘ਚ ਗਰਜ ਚਮਕ ਦੇ ਨਾਲ ਮੌਸਮ ਖਰਾਬ ਹੋਵੇਗਾ। ਜਦਕਿ ਫਿਰੋਜ਼ਪੁਰ,ਫਾਜ਼ਿਲਕਾ,ਫਰੀਦਕੋਟ,ਮੁਕਤਸਰ,ਮੋਗਾ ਅਤੇ ਬਠਿੰਡਾ ਵਿੱਚ ਗਰਜ ਚਮਕ ਦੇ ਨਾਲ ਤੇਜ਼ ਹਵਾਵਾਂ (40 ਕਿਲੋਮੀਟਰ ਪ੍ਰਤੀ ਘੰਟਾ) ਇਸ ਦੇ ਨਾਲ ਹੀ ਬਰਨਾਲਾ ਵਿਖੇ ਗਰਜ ਚਮਕ ਦੇ ਨਾਲ ਮੌਸਮ ਖਰਾਬ ਹੋਵੇਗਾ । ਜਦਕਿ ਮਾਨਸਾ ਅਤੇ ਵਿੱਚ ਵਿੱਚ ਗਰਜ ਚਮਕ ਦੇ ਨਾਲ ਤੇਜ਼ ਹਵਾਵਾਂ (40 ਕਿਲੋਮੀਟਰ ਪ੍ਰਤੀ ਘੰਟਾ) ਚੱਲਣਗੀਆਂ ਇਸ ਦੇ ਨਾਲ ਹੀ ਸੰਗਰੂਰ,ਪਟਿਆਲਾ ਅਤੇ ਐਸਏਐਸ ਨਗਰ ਵਿੱਚ ਗਰਜ ਚਮਕ ਦੇ ਨਾਲ ਮੌਸਮ ਖਰਾਬ ਹੋਵੇਗਾ।

 

More Latest News Metro Times

Posted on 19th May 2023

Latest Post