ਸਿੱਧਰਮਈਆ (siddaramaiah) ਕਰਨਾਟਕ ਦੇ ਅਗਲੇ ਮੁੱਖ ਮੰਤਰੀ (siddaramaiah next cm of karnataka) ਹੋਣਗੇ।
ਸੂਤਰਾਂ ਮੁਤਾਬਕ ਡੀਕੇ ਸ਼ਿਵਕੁਮਾਰ ਨੂੰ ਕੁਝ ਅਹਿਮ ਅਹੁਦੇ ਦਿੱਤੇ ਜਾਣ ਦੀ ਸੰਭਾਵਨਾ ਹੈ ਅਤੇ ਉਹ ਪਹਿਲਾਂ ਵਾਂਗ ਹੀ ਪਾਰਟੀ ਦੇ ਕਰਨਾਟਕ ਪ੍ਰਦੇਸ਼ ਪ੍ਰਧਾਨ ਬਣੇ ਰਹਿਣਗੇ। ਸਹੁੰ ਚੁੱਕ ਸਮਾਗਮ 18 ਮਈ ਨੂੰ ਹੋਵੇਗਾ।
ਦੱਸ ਦਈਏ ਕਿ ਕਾਂਗਰਸ ਦੀ ਕਰਨਾਟਕ ਵਿਚ ਇਤਿਹਾਸਕ ਜਿੱਤ ਤੋਂ ਬਾਅਦ ਇਥੇ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਦੁਚਿੱਤੀ ਬਣੀ ਹੋਈ ਸੀ। ਇਸ ਤੋਂ ਬਾਅਦ ਕਾਂਗਰਸ ਵੱਲੋਂ ਨਿਯੁਕਤ ਕੀਤੇ ਗਏ ਤਿੰਨ ਅਬਜ਼ਰਵਰ ਨਵੇਂ ਚੁਣੇ ਗਏ ਵਿਧਾਇਕਾਂ ਨਾਲ ਵੱਖਰੇ ਤੌਰ ‘ਤੇ ਗੱਲਬਾਤ ਕਰਨ ਤੋਂ ਬਾਅਦ ਸੋਮਵਾਰ ਨੂੰ ਦਿੱਲੀ ਪਰਤ ਆਏ ਸਨ।
MORE LATEST NEWS ON METRO TIMES
Posted on 18th May 2023