KKR ਨੇ PBKS ਨੂੰ 4 ਵਿਕਟਾਂ ਨਾਲ ਹਰਾਇਆ..
9 MAY 2023:-
TATA IPL 2023 ਵਿੱਚ ਸਾਰੇ ਹੀ ਮੈਚ ਰੋਮਾਂਚਕ ਚਲ ਰਹੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਲੋਕ IPL ਨੂੰ ਬਹੁਤ ਜਿਆਦਾ ਦੇਖ ਰਹੇ ਹਨ ਅਤੇ ਹਰ ਇੱਕ ਮੁਕਾਬਾਲਾ ਹੋਰ ਵੀ ਜਿਆਦਾ ਰੋਮਾਂਚਕ ਹੁੰਦਾ ਜਾ ਰਿਹਾ |
ਇਹਨਾਂ ਵਿੱਚੋਂ ਇੱਕ ਰੋਂਮਾਂਚਕ ਮੁਕਾਬਲਾ ਰਾਤ ਹੋਇਆ KKR ਨੇ PBKS ਵਾਲਾ ਵੀ ਹੈ| ਰਾਤ ਵਾਲਾ ਮੈਚ ਬਹੁਤ ਹੀ ਰੋਮਾਂਚਕ ਸੀ| ਜਿਸ ਵਿੱਚ KKR ਨੇ PBKS 5 ਵਿਕਟਾਂ ਨਾਲ ਹਰਾਇਆ|
PBKS ਨੇ ਆਪਣੀ ਸ਼ਾਨਦਾਰ ਬੱਲੇਬਾਜੀ ਦਾ ਪ੍ਰਦਰਸ਼ਨ ਕਰਦੇ KKR ਨੂੰ 180 ਰੰਨਾਂ ਦਾ ਟਾਰਗੇਟ ਦਿੱਤਾ ਸੀ ਜੋ ਕਿ KKR ਦੇ ਬਹੁਤੇ ਹੀ ਵਧੀਆ ਤਰੀਕੇ ਨਾਲ ਆਪਣੀ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦੇ ਹੋਏ ਇਸ ਨੂੰ ਪਾਰ ਕਰ ਲਿਆ ਤਾਂ ਇਸ ਨਾਲ PBKS ਨੂੰ ਹਰਾ ਦਿੱਤਾ|
MORE LATEST NEWS METRO TIMES
Posted on 9th May 2023