Google Pixel Fold ਦੀ ਪਹਿਲੀ ਝਲਕ, 10 ਮਈ ਨੂੰ ਇਨ੍ਹਾਂ ਸਪੈਸਿਕਸ ਨਾਲ ਹੋਵੇਗਾ ਲਾਂਚ
ਗੂਗਲ ਨੇ ਲੰਬੇ ਸਮੇਂ ਤੋਂ ਚੱਲ ਰਹੀਆਂ ਰਿਪੋਰਟਾਂ ਦੀ ਪੁਸ਼ਟੀ ਕੀਤੀ ਹੈ ਕਿ ਉਹ ਆਉਣ ਵਾਲੇ Google I/O 2023 ਈਵੈਂਟ ਦੌਰਾਨ ਆਪਣਾ ਪਹਿਲਾ ਫੋਲਡੇਬਲ ਫੋਨ, ਪਿਕਸਲ ਫੋਲਡ (Pixel Fold ) ਲਾਂਚ ਕਰੇਗਾ। ਗੂਗਲ ਦਾ ਆਉਣ ਵਾਲਾ ਡਿਵੈਲਪਰ ਈਵੈਂਟ 10 ਮਈ ਨੂੰ ਕੈਲੀਫੋਰਨੀਆ ਵਿੱਚ ਆਯੋਜਿਤ ਕੀਤਾ ਜਾਵੇਗਾ। ਲਾਂਚ ਤੋਂ ਪਹਿਲਾਂ ਕੰਪਨੀ ਨੇ ਟਵਿੱਟਰ ਅਕਾਊਂਟ ਰਾਹੀਂ ਆਪਣੇ ਪਹਿਲੇ ਫੋਲਡੇਬਲ ਫੋਨ ਦੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਫੋਨ ਗੋਲਡਨ ਕਲਰ ‘ਚ ਨਜ਼ਰ ਆ ਰਿਹਾ ਹੈ। ਜਾਣੋ ਸਮਾਰਟਫੋਨ ‘ਚ ਕਿਹੜੇ-ਕਿਹੜੇ ਸਪੈਕਸ ਮਿਲ ਸਕਦੇ ਹਨ ਅਤੇ ਕੀਮਤ ਕਿੰਨੀ ਹੋਵੇਗੀ।
MORE LATEST NEWS METRO TIMES
Posted on 6th May 2023