ਇੱਕ ਵਾਰ ਫਿਰ ਦੋ ਵੱਡੀਆਂ ਟੀਮਾਂ IPL ਦੇ ਮੈਦਾਨ ‘ਚ ( CSK VS RR) ..

Spread the love

ਇੱਕ ਵਾਰ ਫਿਰ ਦੋ ਵੱਡੀਆਂ ਟੀਮਾਂ IPL ਦੇ ਮੈਦਾਨ ‘ਚ ( CSK VS RR) ..

Once again two big teams on the IPL ground (CSK VS RR)..

 

 

27 ਅਪ੍ਰੈਲ  2023:- 

ਇੱਕ ਵਾਰ ਫਿਰ ਦੋ ਵੱਡੀਆਂ ਟੀਮਾਂ IPL ਦੇ ਮੈਦਾਨ ‘ਚ

TATA IPL 2023 ਵਿੱਚ ਸਾਰੇ ਹੀ ਮੈਚ ਰੋਮਾਂਚਕ ਚਲ ਰਹੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਲੋਕ IPL ਨੂੰ ਬਹੁਤ ਜਿਆਦਾ ਦੇਖ ਰਹੇ ਹਨ ਅਤੇ ਹਰ ਇੱਕ ਮੁਕਾਬਾਲਾ ਹੋਰ ਵੀ ਜਿਆਦਾ ਰੋਮਾਂਚਕ ਹੁੰਦਾ ਜਾ ਰਿਹਾ ਹੈ |

ਇਹਨਾਂ ਵਿੱਚੋਂ ਇੱਕ ਰੋਮਾਂਚਕ ਮੁਕਾਬਲਾ ਅੱਜ ਸ਼ਾਮ  ਨੂੰ ਹੋਣ ਜਾ ਰਿਹਾ ਹੈ |  CSK VS RR  ਇਹ ਮੁਕਾਬਲਾ ਅੱਜ ਸ਼ਾਮ ਨੂੰ ਹੋਣ ਜਾ ਰਿਹਾ ਹੈ ਜੋ ਕਿ ਬਹੁਤ ਹੀ ਰੋਮਾਂਚਕ ਹੋਵੇਗਾ ਦੋ ਵੱਡੀਆਂ ਟੀਮਾਂ  ਆਮਣੇ – ਸਾਹਮਣੇ ਹੋਣਗੀਆਂ |

 

 

MORE LATEST NEWS:- METRO TIMES (FACEBOOK)

 

Posted on 27th April 2023

Latest Post