TATA IPL 2023 ਵਿੱਚ GT Bਨੇ PBKS ਨੂੰ 6 ਵਿਕੇਟਾਂ ਨਾਲ ਹਰਾਇਆ…
In THE TATA IPL 2023, GT defeated PBKS by 6 wickets…
ਰਾਤ ਦੇ ਹੋਏ TATA IPL ਵਿੱਚ GT ਨੇ PBKS ਨੂੰ 6 ਵਿਕਟਾਂ ਨਾਲ ਹਰਾਇਆ ਰਾਤ ਦੇ ਰੋਮਾਂਚੰਕ ਮੁਕਾਬਲੇ ਵਿੱਚ GT ਨੇ ਬਾਜੀ ਮਾਰ ਲਈ ਹੈ
ਮੋਹਾਲੀ ਦੇ ਗਰਾਓੂਂਡ ਵਿੱਚ ਹੋਏ ਇਸ ਰੋਮਾਂਚੰਕ ਵਿੱਚ GT ਨੇ Toss ਨੂੰ ਜਿੱਤੀਆ GT ਨੇ ਪਹਿਲਾਂ ਬਾਲਿੰਗ ਕਰਨ ਦਾ ਫੈਸਲਾ ਕੀਤਾ ਅਤੇ Hardik pandya ਦਾ ਇਹ ਫੈਸਲਾ ਬਿਲਕੁਲ ਸਹੀ ਸਾਬਿਤ ਹੋਇਆ ਕਿਓੁਂਕਿ TATA IPL ਵਿੱਚ 153 ਰਨ ਦਾ Target GT ਲਈ ਕੋਈ ਵੱਡਾ ਨਹੀਂ ਸੀ PBKS ਦੀ ਸਾਰੀ ਟੀਮ 153 ਤੇ ਹੀ ਢੇਰ ਹੋ ਗਈ 20 ਅੋਵਰ ਵਿੱਚ PBKS ਸਿਰਫ 153 ਰਨ ਹੀ ਬਨਾ ਸਕੀ ਜੋਕਿ GT ਲਈ ਕੋਈ ਵੱਡਾ Target ਨਹੀ ਸੀ|
GT ਨੇ ਆਪਣੀ ਸ਼ਾਨਦਾਰ ਬੱਲੇਬਾਜੀ ਦਾ ਪ੍ਰਦਰਸ਼ਨ ਕਰਦੇ ਹੋਏ PBKS ਨੂੰ 6 ਵਿਕੇਟਾਂ ਨਾਲ ਹਰਾਇਆ GT ਦੀ ਟੀਮ ਵਿੱਚ Shubman Gill ਨੇ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ |
ਹੋਰ News ਲਈ Follow:- Metro Times