‘JAI HO’ EVENT ਕੱਲ੍ਹ ਦਿਨ ਸ਼ੁੱਕਰਵਾਰ ਸ਼ਾਮ 6:30 ਵਜੇ ਮੈਲਬੌਰਨ ‘ ਚ ਹੋਵੇਗਾ । ਜਿਸਦੀ ਅਗਵਾਈ ਸ੍ਰੀ ਮਾਨ ਸੁਖਵਿੰਦਰ ਸਿੰਘ ਜੀ ਕਰ ਰਹੇ ਹਨ । ਉਹਨਾਂ ਨੇ ਆਪਣੇ ਇੰਟਰਵਿਊ ਵਿੱਚ ਸਾਰਿਆਂ ਨੂੰ EVENT ਵਿੱਚ ਪਹੁੰਚਣ ਲਈ ਸਦਾ ਦਿੱਤਾ ।
ਆਪਣੇ ਇੰਟਰਵਿਊ ਵਿੱਚ ਮੈਲਬੌਰਨ ਪਹੁੰਚਣ ‘ਤੇ ਉਹਨਾਂ ਦੱਸਿਆਂ ਕਿ ਅਲੱਗ – ਅਲੱਗ ਜਗ੍ਹਾਂ ‘ਤੇ ਜਾ ਕੇ ਅਲੱਗ – ਅਲੱਗ ਵਿਅਕਤੀਆਂ ਨੂੰ ਮਿਲ ਕੇ ਜਿਨ੍ਹਾਂ ਤੋਂ ਕੁੱਝ ਸਿੱਖਣ ਨੂੰ ਮਿਲਦਾ ਹੈ, ਨੂੰ ਮਿਲ ਕੇ ਬਹੁਤ ਖੁਸ਼ੀ ਮਿਲਦੀ ਹੈ ।
ਉਹਨਾਂ ਨੇ ਕਿਹਾ ਕਿ ਮੈਂ ਆਪਣੇ ਗਾਣਿਆਂ ਅਤੇ ਆਵਾਜ਼ ਦੀ ਮਦਦ ਨਾਲ ਪਹੁੰਚੇ ਸਾਰੇ ਦਰਸ਼ਕਾਂ ਨੂੰ ਖੁਸ਼ ਕਰਾਗਾਂ । ਅੰਤ ਦੇ ਵਿੱਚ ਗਾਣਾ ਗੁਣਗੁਣਾਉਂਦੇ ਹੋਏ ਸੁਖਵਿੰਦਰ ਸਿੰਘ ਜੀ ਨੇ ਫਿਰ ਤੋਂ ਸਾਰਿਆਂ ਨੂੰ ਸ਼ੋਅ ਵਿੱਚ ਪਹੁੰਚਣ ਲਈ ਬੇਨਤੀ ਕੀਤੀ ।
Posted on 23rd March 2023