1.ਪੰਜਾਬ ਦੇ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਸੁਧਾਰ ਕੀਤਾ ਜਾਵੇ।
2.ਅਧਿਆਪਕਾਂ ਤੋਂ ਸਿਰਫ਼ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਲਿਆ ਜਾਵੇ।
3.ITI ਨਾਲ ਜੁੜੇ 44 ਨਵੇਂ ਕੋਰਸ ਸ਼ੁਰੂ ਕਰਾਂਗੇ।
4.ਅਧਿਆਪਕਾਂ ਨੂੰ ਟ੍ਰੇਨਿੰਗ ਲਈ ਵਿਦੇਸ਼ਾਂ ਵਿੱਚ ਭੇਜਾਂਗੇ।
5.ਮਨਮਰਜ਼ੀ ਨਾਲ ਫੀਸ ਵਧਾਊਣ ਵਾਲੇ ਸਕੂਲਾਂ ਲਈ ਮਾਨਤਾ ਰੱਦ ਹੋਵੇਗੀ।
6.ਤਕਨੀਕੀ ਸਿੱਖਿਆ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾਣਗੇ।
7.ਵਿਦੇਸ਼ ਜਾ ਰਹੀ ਸੂਬੇ ਦੀ ਨੌਜਵਾਨੀ ਨੂੰ ਦਿੱਤਾ ਜਾਵੇਗਾ ਬਿਹਤਰ ਭਵਿੱਖ।
Posted on 25th June 2022