CM ਮਾਨ ਨੇ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਸੁਸਾਇਟੀ ਦੀ 37ਵੀਂ ਗਵਰਨਿੰਗ ਬਾਡੀ ਦੀ ਕੀਤੀ ਪ੍ਰਧਾਨਗੀ ਸਿਹਤ ਸੰਸਥਾ PIMS ਲਈ ਵਿੱਤੀ ਸੰਕਟ ਦਾ ਕਾਰਨ ਬਣੀਆਂ ਖ਼ਾਮੀਆਂ ਦਾ ਪਤਾ ਲਾਉਣ ਲਈ ਡੂੰਘਾਈ ਨਾਲ ਜਾਂਚ ਕਰਨ ਦੇ ਦਿਤੇ ਹੁਕਮ

Spread the love
PIMS (ਪੰਜਾਬ ਇੰਸਟੀਚਿਊਟ ਆੱਫ਼ ਮੈਡੀਕਲ ਸਾਇੰਸਜ਼) ਦੀ 37ਵੀਂ ਗਵਰਨਿੰਗ ਬਾਡੀ ਨਾਲ਼ ਮੀਟਿੰਗ ਕੀਤੀ
ਜਾਣ ਕੇ ਹੈਰਾਨੀ ਹੋਈ ਕਿ ਪਿਛਲੀ ਸਰਕਾਰ ਨੇ 6 ਸਾਲਾਂ ‘ਚ ਇੱਕ ਵੀ ਮੀਟਿੰਗ ਨਹੀਂ ਕੀਤੀ, ਕਈ ਘਪਲੇ ਵੀ ਸਾਹਮਣੇ ਆਏ ਨੇ…ਇਸ ਦੀ ਅਸੀਂ ਜਾਂਚ ਕਰਨ ਜਾ ਰਹੇ ਹਾਂ..ਲੋਕਾਂ ਦੇ ਟੈਕਸ ਦੇ ਪੈਸੇ ਦਾ ਪੂਰਾ ਹਿਸਾਬ ਲਿਆ ਜਾਵੇਗਾ…

Posted on 2nd June 2022

Latest Post