ਲਾਰੈਂਸ ਬਿਸ਼ਨੋਈ ਨੇ ਕਬੂਲਿਆ- “ਮੇਰੇ ਕਹਿਣ ਤੇ ਹੀ ਗੋਲਡੀ ਬਰਾੜ ਨੇ ਕਰਵਾਈ ਸੀ ਸਿੱਧੂ ਮੂਸੇਵਾਲੇ ਦੀ ਹੱਤਿਆ”

Spread the love

ਲਾਰੈਂਸ ਬਿਸ਼ਨੋਈ ਨੇ ਕਬੂਲਿਆ ਕਿ ਉਸ ਦੇ ਕਹਿਣ ਤੇ ਹੀ CANADA ਰਹਿੰਦੇ ਗੋਲਡੀ ਬਰਾਰ ਨੇ ਸਿੱਧੂ ਮੂਸੇਵਾਲੇ ਦੀ ਹੱਤਿਆ ਕਰਵਾਈ ਸੀ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੇ ਸਾਹਮਣੇ ਨੇ ਕੀਤਾ ਵੱਡਾ ਖੁਲਾਸਾ। 80 ਪੁਲਿਸ ਕਮ੍ਰੀ ਤੇ ਕਮਾਂਡੋ ਦੀ ਦੇਖਰੇਖ ਵਿੱਚ ਹੋ ਰਹੀ ਹੈ ਪੁੱਛਗਿੱਛ।

Posted on 2nd June 2022

Latest Post