ਸਿੱਧੂ ਮੂਸੇਵਾਲਾ ਦੀ ਆਤਮਾ ਦੀ ਸ਼ਾਂਤੀ ਲਈ 3 ਜੂਨ ਨੂੰ MELBOURNE ਵਿਖੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਜਾ ਰਿਹਾ ਹੈ।

Spread the love

ਸਿੱਧੂ ਮੂਸੇਵਾਲਾ ਦੀ ਆਤਮਾ ਦੀ ਸ਼ਾਂਤੀ ਅਤੇ ਸ਼ਰਦਾ ਦੇ ਫੁੱਲ ਭੇਟ ਕਰਨ ਲਈ 3 ਜੂਨ 2022 ਗੁਰੂਦੁਆਰਾ ਸਾਹਿਬ MELBOURNE,KEYSBOROUGH ਵਿਖੇ ਪਾਠ ਸ੍ਰੀ ਸੁਖਮਨੀ ਸਾਹਿਬ ਜੀ ਕੀਰਤਨ ਤੇ ਕਥਾ ਕਰਵਾਈ ਜਾ ਰਹੀ ਹੈ।

ਇਹ ਪਾਠ ਉਹਨਾਂ ਦੇ ਫੈਨਸ ਵੱਲੋਂ ਕਰਵਾਇਆ ਜਾ ਰਿਹਾ ਹੈ।ਕੁਝ ਸਮੇਂ ਪਹਿਲਾਂ ਸ਼ੋਅ ਦੋਰਾਨ MELBOURNE ਵਿਖੇ ਸਿੱਧੂ ਮੂਸੇਵਾਲੇ ਦੀ ਜਬਰਦਸਤ ENTRY ਕੀਤੀ ਸੀ।ਦੁਨਿਆ ਭਰ ਵਿੱਚ ਹਰ ਇੱਕ ਇਨਸਾਨ ਦਿਆਂ ਅੱਖਾਂ ਨਮ ਹਨ।”ਵਾਹਿਗੁਰੂ ਜੀ” ਸਿੱਧੂ ਮੂੂਸੇਵਾਲੇ ਨੂੰ ਪਿਆਰ ਕਰਨ ਵਾਲਿਆਂ ਅਤੇ ਉਹਨਾਂ ਦੇ ਪਰਿਵਾਰ ਨੂੰ ਹੋਂਸਲਾ ਬਖਸ਼ਣ।

🙏    ਸਮਾਂ:- ਸ਼ਾਮ 5:00PM ਤੋਂ 8:00PM ਵਜੇ ਤੱਕ ਕੀਰਤਨ ਦਾ ਸਮਾਂ    🙏

🙏      ਗੁਰ ਕਾ ਲੰਗਰ 6.00PM ਤੋਂ 9:00 PM ਵਜੇ       🙏

🙏    MELBOURNE  ਦੀ ਸਭ ਸੰਗਤ ਨੂੰ ਪਹੁੰਚਣ ਦੀ ਕ੍ਰਿਪਾਲਤਾ ਕੀਤੀ ਜਾਂਦੀ ਹੈ।    🙏

Posted on 31st May 2022

Latest Post