ਆਪ ਸਰਕਾਰ ਦੇਵੇਗੀ ‘ਸੈਰ ਸਪਾਟੇ’ ਨੂੰ ਵਧਾਵਾ “ਭਗਵੰਤ ਮਾਨ” ਨੇ ਕੀਤੀ ਅਧਿਕਾਰੀਆਂ ਨਾਲ ਮੀਟਿੰਗ।

Spread the love
 
‘ਆਪ’ ਸਰਕਾਰ ਦੇਵੇਗੀ ਸੈਰ-ਸਪਾਟੇ ਨੂੰ ਵਧਾਵਾ!
CM ਸਰਦਾਰ #BhagwantMann ਨੇ ਅਧਿਕਾਰੀਆਂ ਨਾਲ ਮੀਟਿੰਗ ਕਰ, ਨਵੇਂ ਪ੍ਰੋਜੈਕਟਾਂ ਬਾਰੇ ਸਮੀਖਿਆ ਕੀਤੀ। ਇਸੇ ਤਹਿਤ ਰਣਜੀਤ ਸਾਗਰ ਡੈਮ ਦੇ ਵਿਕਾਸ ਪ੍ਰੋਜੈਕਟ ਦੇ ਸ਼ੁਰੂਆਤ ਕਰਨ ਦੀ ਗੱਲ ਵੀ ਕਹੀ ਗਈ। ਪੰਜਾਬ ‘ਚ ਹੋਰ ਵੀ ਬਹੁਤ ਸਾਰੀਆਂ ਥਾਵਾਂ ਖੂਬਸੂਰਤ ਹਨ ਜੋ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਈਆਂ ਜਾਣਗੀਆਂ।

Posted on 28th May 2022

Latest Post