ਕਿੰਗਜ਼ ਕਬੱਡੀ ਕਲੱਬ ਵੱਲੋਂ MELBOURNE ਵਿਖੇ ਕਬੱਡੀ ਟੀਮ ਲਾਂਚ ਕੀਤੀ ਗਈ। ਜਿੱਥੇ ਗੀਤਕਾਰ ਗਗਨ ਕੋਕਰੀ ਸਮੇਤ ਕਈ ਹੋਰ ਦਿੱਗਜ ਲੋਕਾਂ ਨੇ ਸ਼ਿਰਕਤ ਕੀਤੀ।ਆਉਣ ਵਾਲੇ ਕਬੱਡੀ ਕੱਪਾਂ ਵਿੱਚ ਵੀ ਕਿੰਗਜ਼ ਕਬੱਡੀ ਕਲੱਬ ਦੀ ਟੀਮ ਭਾਗ ਲਉਗੀ ਅਤੇ ਵੱਡੇ ਤੋਂ ਵੱਡਾ ਮੁਕਾਮ ਹਾਸਿਲ ਕਰੂਗੀ।ਮਾਂ ਖੇਡ ਕਬੱਡੀ ਨਵੀਂ ਪੀੜ੍ਹੀ ਦੇ ਨੋਜਵਾਨਾਂ ਨੂੰ ਖੇਡ ਵਿੱਚ ਹਿੱਸੀ ਲੈਣ ਲਈ ਉਤਸ਼ਾਹਿਤ ਕਰਦੀ ਹੈ।
CONGRATULATIONS AND SPECIAL THANKS TO:-
RICKY RATOL
SUNY BERI
GAURAV DHAWAN ♠️
JASS RANDHAWA
LAD JOHAL
KINGS KABADDI CLUB
Posted on 29th May 2022