12ਵੀਂ ਦੇ ਵਿਦਿਆਰਥੀ ਨਹੀਂ ਪੜ੍ਹਣਗੇ ਮੁਗਲ ਦਰਬਾਰ ਦਾ ਇਤਿਹਾਸ..
Students of class 12 will not study the history of the Mughal court..
CBSE ਤੇ UP ਬੋਰਡ ਦਾ ਵੱਡਾ ਫੈਸਲਾ:- 12ਵੀਂ ਦੇ ਵਿਦਿਆਰਥੀ ਨਹੀਂ ਪੜ੍ਹਣਗੇ ਮੁਗਲ ਦਰਬਾਰ ਦਾ ਇਤਿਹਾਸ![]()
12ਵੀਂ ਦੇ ਵਿਦਿਆਰਥੀ ਨਹੀਂ ਪੜ੍ਹਣਗੇ ਮੁਗਲ ਦਰਬਾਰ ਦਾ ਇਤਿਹਾਸ, CBSE ਤੇ UP ਬੋਰਡ ਨੇ ਹਟਾਏ ਕਈ ਚੈਪਟਰ CBSE ਤੇ UP ਬੋਰਡ ਦਾ ਵੱਡਾ ਫੈਸਲਾ ਹੈ|
CBSE ਤੇ UP ਬੋਰਡ ਨੇ ਮੁਗਲ ਦਰਬਾਰ ਦੇ ਇਤਿਹਾਸ ਦੇ ਕਈ ਚੈਪਟਰ ਹਟਾ ਦਿੱਤੇ ਹਨ ਇਹ Education policy ਵਿੱਚ ਇੱਕ ਵੱਡਾ ਬਦਲਾਓ ਹੈ|ਇਹ ਬਦਲਾਓ Education policy ਵਿੱਚ
ਅਕਾਦਮਿਕ ਸੈਸ਼ਨ 2023-24 ਲਈ ਸਿਲੇਬਸ ਵਿੱਚ ਕੀਤਾ ਜਾਵੇਗਾ|

CBSE ਤੇ UP ਬੋਰਡ ਵੱਲੋਂ ਇਸ ਵਾਰ ਅਕਾਦਮਿਕ ਸੈਸ਼ਨ 2023-24 ਸਿਲੇਬਸ ਵਿੱਚ ਕਈ ਤਬਦੀਲੀਆਂ ਕੀਤੀਆਂ ਜਾ ਚੁੱਕੀਆਂ ਹਨ| ਇਹ CBSE ਤੇ UP ਬੋਰਡ ਦਾ ਇੱਕ ਵੱਡਾ ਫੈਸਲਾ ਹੈ|ਹੋਰ News ਲਈ ਤੁਸੀ ਸਾਡੇ Facebook: Metro Times ਨਾਲ ਜੁੜ ਸਕਦੇ ਹੋ|
Posted on 3rd April 2023