ਹਰਿਆਣਵੀ ਗੀਤ #32BORE ਹੋਇਆ ਰਿਲੀਜ਼…
ਇਸ ਗੀਤ ਦਾ ਟੀਜ਼ਰ ਅੱਜ ਤੋਂ 5 ਦਿਨ ਪਹਿਲਾਂ ਫੈਜ਼ਲਪੁਰੀਆ ਦੇ ਆਪਣੇ ਆਫੀਸ਼ੀਅਲ youtube ਚੈੱਨਲ ਤੇ ਪਾਇਆ ਗਿਆ ਸੀ। ਜਿਸ ਨੂੰ ਕਿ ਉਹਨਾਂ ਦੇ ਫੈਨਜ਼ ਵੱਲੋਂ ਬਹੁਤ ਪਸੰਦ ਕੀਤਾ ਗਿਆ ਸੀ। ਉਹਨਾਂ ਦੇ ਫੈਨਜ਼ ਵੱਲੋਂ ਇਸ ਗੀਤ ਦੇ ਪੁਰਾ ਆਉਣ ਲਈ ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀ। ਇਸ ਗੀਤ ਦਾ ਪੁਰਾ ਨਾਮ #32bore ਹੈ।
ਜਿਸ ਵਿੱਚ ਕਿ ਫੈਜ਼ਲਪੁਰੀਆ ਨੇ ਆਪਣੀ ਬੁਲੰਦ ਆਵਾਜ਼ ਨਾਲ ਦਰਸ਼ਕਾਂ ਨੂੰ ਇੱਕ ਵੱਖਰੇ ਤੌਰ ਦਾ ਗੀਤ ਸੁਣਨ ਲਈ ਦਿੱਤਾ ਹੈ। ਜਿਸ ਨੂੰ ਕਿ ਲੋਕਾਂ ਵੱਲੋਂ ਬਹੁਤ ਪਿਆਰ ਦਿੱਤਾ ਜਾ ਰਿਹਾ ਹੈ। ਇਹ ਗੀਤ ਫੈਜ਼ਲਪੁਰੀਆ ਨੇ ਆਪਣੇ ਹੀ ਚੈੱਨਲ ਤੇ ਫੁੱਲ ਆਫੀਸ਼ੀਅਲ ਵੀਡੀਓ ਨਾਲ ਰਿਲੀਜ਼ ਕੀਤਾ ਹੈ। ਜਿਸ ਦੀ ਕਿ ਵੀਡੀਓ ਵੀ ਬਹੁਤ ਕੀਰੀਏਟੀਵ ਤਰੀਕੇ ਨਾਲ ਬਣਾਈ ਗਈ ਹੈ ਤੇ ਕੁਝ ਵੱਖਰਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਇਹ ਗੀਤ Youtube ਉੱਤੇ ਅੱਜ 28 ਜੂਨ 2023 ਨੂੰ ਰਿਲੀਜ਼ ਹੋ ਚੁੱਕਿਆ ਹੈ। ਤੁਸੀਂ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਸ ਸ਼ਾਨਦਾਰ ਗੀਤ ਨੂੰ ਸੁਣ ਸਕਦੇ ਹੋ
Click Here And Listen 👇👇
MORE LATEST NEWS ON METRO TIMES